ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
27 MAR 2025 10:19AM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਪ੍ਰਧਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਹੇਠ ਲਿਖੇ ਹਾਈ ਕੋਰਟ ਦੇ ਜੱਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ:-
ਲੜੀ ਨੰ.
|
ਰੈਕਮੈਂਡਿਸ (recommendee(s) /ਐਡੀਸ਼ਨਲ ਜੱਜਾਂ ਦੇ ਨਾਮ
|
ਵੇਰਵੇ
|
-
|
ਸ਼੍ਰੀ ਆਨੰਦ ਸ਼ਰਮਾ, ਐਡਵੋਕੇਟ
|
ਰਾਜਸਥਾਨ ਹਾਈ ਕੋਰਟ ਦੇ ਜਸਟਿਸ ਦੇ ਰੂਪ ਵਿੱਚ ਨਿਯੁਕਤ
|
-
|
ਸ਼੍ਰੀ ਸੁਨੀਲ ਬੈਨੀਵਾਲ, ਐਡਵੋਕੇਟ
|
-
|
ਸ਼੍ਰੀ ਮੁਕੇਸ਼ ਰਾਜਪੁਰੋਹਿਤ, ਐਡਵੋਕੇਟ
|
-
|
ਸ਼੍ਰੀ ਸੰਦੀਪ ਸ਼ਾਹ, ਐਡਵੋਕੇਟ
|
-
|
ਜਸਟਿਸ ਸ਼੍ਰੀ ਸੁਮਿਤ ਗੋਇਲ, ਐਡੀਸ਼ਨਲ ਜੱਜ, ਪੰਜਾਬ ਐਂਡ ਹਰਿਆਣਾ ਹਾਈਕੋਰਟ
|
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਥਾਈ ਜੱਜ ਦੇ ਰੂਪ ਵਿੱਚ ਨਿਯੁਕਤ
|
-
|
ਜਸਟਿਸ ਸ਼੍ਰੀਮਤੀ ਸੁਦਿਪਤੀ ਸ਼ਰਮਾ, ਐਡੀਸ਼ਨਲ ਜੱਜ, ਪੰਜਾਬ ਐਂਡ ਹਰਿਆਣਾ ਹਾਈਕੋਰਟ
|
-
|
ਜਸਟਿਸ ਸੁਸ਼੍ਰੀ ਕੀਰਤੀ ਸਿੰਘ, ਐਡੀਸ਼ਨਲ ਜੱਜ, ਪੰਜਾਬ ਐਂਡ ਹਰਿਆਣਾ ਹਾਈਕੋਰਟ
|
-
|
ਜਸਟਿਸ ਸ਼੍ਰੀ ਸਚਿਨ ਸਿੰਘ ਰਾਜਪੂਤ, ਐਡੀਸ਼ਨਲ ਜੱਜ, ਛੱਤੀਸਗੜ੍ਹ ਹਾਈਕੋਰਟ
|
ਇੱਕ ਵਰ੍ਹੇ ਦੀ ਨਵੀਂ ਮਿਆਦ ਦੇ ਲਈ ਛੱਤੀਸਗੜ੍ਹ ਹਾਈ ਕੋਰਟ ਦੇ ਐਡੀਸ਼ਨਲ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ
|
-
|
ਜਸਟਿਸ ਸ਼੍ਰੀ ਰਾਧਾਕ੍ਰਿਸ਼ਨ ਅਗਰਵਾਲ, ਐਡੀਸ਼ਨਲ ਜੱਜ, ਛੱਤੀਸਗੜ੍ਹ ਹਾਈਕੋਰਟ
|
-
|
ਜਸਟਿਸ ਸ਼੍ਰੀ ਸੰਜੈ ਕੁਮਾਰ ਜੈਸਵਾਲ, ਐਡੀਸ਼ਨਲ ਜੱਜ, ਛੱਤੀਸਗੜ੍ਹ ਹਾਈਕੋਰਟ
|
*********
ਸਮਰਾਟ/ਐਲਨ
(Release ID: 2115721)
Visitor Counter : 14