ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੇ ਸਿਲਵਰ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਉਣਗੇ ਅਤੇ ਕਾਲਿਆਪੱਲੀ ਵਿੱਚ ਭਾਰਤੀਯ ਬਿਸਵਬਾਸੂ ਸ਼ਬਰ ਸਮਾਜ (BHARATIYA BISWBASU SHABAR SAMAJ) ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ
Posted On:
23 MAR 2025 8:43PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (24 ਮਾਰਚ, 2025) ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੇ ਸਿਲਵਰ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਉਣਗੇ। ਕੱਲ੍ਹ, ਉਹ ਓਡੀਸ਼ਾ ਦੇ ਨਯਾਗੜ੍ਹ ਦੇ ਕਾਲਿਆਪੱਲੀ ਵਿੱਚ ਭਾਰਤੀਯ ਬਿਸਵਬਾਸੂ ਸ਼ਬਰ ਸਮਾਜ (Bharatiya Biswbasu Shabar Samaj) ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਭੀ ਹਿੱਸਾ ਲੈਣਗੇ।
***
ਐੱਮਜੇਪੀਐੱਸ/ਐੱਸਆਰ
(Release ID: 2114462)
Visitor Counter : 15