ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
प्रविष्टि तिथि:
21 MAR 2025 1:30PM by PIB Chandigarh
ਸੰਵਿਧਾਨ ਦੀ ਧਾਰਾ 217 ਦੇ ਸੈਕਸ਼ਨ (1) ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ, ਰਾਸ਼ਟਰਪਤੀ ਨੇ ਕਲਕੱਤਾ ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਹਰੀਸ਼ ਟੰਡਨ ਨੂੰ ਓਡੀਸ਼ਾ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਹੈ।
****
ਸਮਰਾਟ/ਐਲਨ
(रिलीज़ आईडी: 2113726)
आगंतुक पटल : 31