ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੰਗਾ ਤਲਾਓ (Ganga Talao) ਦਾ ਦੌਰਾ ਕੀਤਾ

Posted On: 12 MAR 2025 5:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੌਰੀਸ਼ਸ ਵਿੱਚ ਪਵਿੱਤਰ ਗੰਗਾ ਤਲਾਓ ਦਾ ਦੌਰਾ ਕੀਤਾ। ਉਨ੍ਹਾਂ ਨੇ ਪਵਿੱਤਰ ਸਥਲ ‘ਤੇ ਪੂਜਾ-ਅਰਚਨਾ ਕੀਤੀ ਅਤੇ ਤ੍ਰਿਵੇਣੀ ਸੰਗਮ ਤੋਂ ਲਿਆਂਦੇ ਪਵਿੱਤਰ ਜਲ ਦਾ ਇਸ ਵਿੱਚ ਵਿਸਰਜਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਮਹਾਕੁੰਭ ਮੇਲੇ ਤੋਂ ਪਵਿੱਤਰ ਜਲ ਨੂੰ ਗੰਗਾ ਤਲਾਓ ਤੱਕ ਲਿਆਉਣ ਦੀ ਪਹਿਲ ਨਾ ਸਿਰਫ ਦੋਵਾਂ ਦੇਸ਼ਾਂ ਦਰਮਿਆਨ ਅਧਿਆਤਮਿਕ ਏਕਤਾ ਨੂੰ ਦਰਸਾਉਂਦੀ ਹੈ, ਸਗੋਂ ਉਨ੍ਹਾਂ ਸਮ੍ਰਿੱਧ ਪਰੰਪਰਾਵਾਂ ਦੀ ਸੰਭਾਲ ਕਰਨ ਅਤੇ ਪੋਸ਼ਿਤ ਕਰਨ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦੀ ਹੈ, ਜੋ ਦੋਵੇਂ ਦੇਸ਼ਾਂ ਦੇ ਸਾਂਝੇ ਸੱਭਿਆਚਾਰਕ ਸਬੰਧਾਂ ਦੀ  ਨੀਂਹ ਹਨ। 

 

************

ਐੱਮਜੇਪੀਐੱਸ/ਵੀਜੇ/ਐੱਸਕੇਐੱਸ


(Release ID: 2111051) Visitor Counter : 15