ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
10 MAR 2025 12:53PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ ਚੀਫ ਜਸਟਿਸ ਦੇ ਸਲਾਹ-ਮਸ਼ਵਰੇ ਨਾਲ ਸੁਪਰੀਮ ਕੋਰਟ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਵਿੱਚ ਹੇਠ ਲਿਖੇ ਜੱਜਾਂ ਨੂੰ ਨਿਯੁਕਤ ਕੀਤਾ ਹੈ:
ਲੜੀ ਨੰਬਰ
|
ਨਾਮ
|
ਵੇਰਵੇ
|
-
|
ਸ਼੍ਰੀ ਜੋਯਮਾਲਿਆ ਬਾਗਚੀ, ਜੱਜ, ਕਲਕੱਤਾ ਹਾਈ ਕੋਰਟ
|
ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ
|
-
|
ਸ਼੍ਰੀ ਵਸੀਮ ਸਾਦਿਕ ਨਰਗਲ, ਐਡੀਸ਼ਨਲ ਜੱਜ
|
जम्मू एवं कश्मीर तथा लद्दाख उच्च न्यायालय के न्यायाधीश के रूप में नियुक्त
ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ
|
-
|
ਸ਼੍ਰੀ ਰਾਜੇਸ਼ ਸੇਖੜੀ, ਐਡੀਸ਼ਨਲ ਜੱਜ
|
-
|
ਮੁਹੰਮਦ, ਯੂਸੁਫ਼ ਵਾਨੀ, ਐਡੀਸ਼ਨਲ ਜੱਜ
|
****
ਸਮਰਾਟ/ਐਲਨ
(Release ID: 2109907)
Visitor Counter : 14