ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਨੋਟ
Posted On:
22 FEB 2025 6:23PM by PIB Chandigarh
ਸੰਸ਼ੋਧਿਤ ਐਡਵੋਕੇਟ (ਸੰਸ਼ੋਧਨ) ਬਿੱਲ , 2025 ਨੂੰ ਜਨਤਕ ਸਲਾਹ-ਮਸ਼ਵਰੇ ਲਈ ਨਵੇਂ ਸਿਰੇ ਤੇ ਵਿਚਾਰ ਕੀਤਾ ਜਾਵੇਗਾ।
ਐਡਵੋਕੇਟ (ਸੰਸ਼ੋਧਨ) ਬਿੱਲ , 2025 ਨੂੰ 13 ਫਰਵਰੀ , 2025 ਨੂੰ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ 'ਤੇ ਜਨਤਕ ਸਲਾਹ-ਮਸ਼ਵਰੇ ਲਈ ਉਪਲਬਧ ਕਰਵਾਇਆ ਗਿਆ , ਜੋ ਪਾਰਦਰਸ਼ਿਤਾ ਅਤੇ ਹਿਤਧਾਰਕਾਂ ਅਤੇ ਜਨਤਾ ਨਾਲ ਵਿਆਪਕ ਸ਼ਮੂਲੀਅਤ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਹਾਲਾਂਕਿ , ਪ੍ਰਾਪਤ ਸੁਝਾਵਾਂ ਅਤੇ ਚਿੰਤਾਵਾਂ ‘ਤੇ ਵਿਚਾਰ ਕਰਦੇ ਹੋਏ , ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪ੍ਰਾਪਤ ਫੀਡਬੈਕ ਦੇ ਅਧਾਰ 'ਤੇ , ਸੰਸ਼ੋਧਿਤ ਬਿੱਲ ਦੇ ਡ੍ਰਾਫਟ 'ਤੇ ਹਿਤਧਾਰਕਾਂ ਨਾਲ ਸਲਾਹ-ਮਸ਼ਵਰੇ ਲਈ ਨਵੇਂ ਸਿਰੇ ਤੇ ਵਿਚਾਰ ਕੀਤਾ ਜਾਵੇਗਾ।
************
ਸਮਰਾਟ/ਐਲਨ: pibpiolav[at]gmail[dot]com
(Release ID: 2105692)