ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 14 ਤੋਂ 15 ਫਰਵਰੀ ਤੱਕ ਕਰਨਾਟਕ ਅਤੇ ਝਾਰਖੰਡ ਦਾ ਦੌਰਾ ਕਰਨਗੇ

Posted On: 13 FEB 2025 5:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 14 ਤੋਂ 15 ਫਰਵਰੀ, 2025 ਤੱਕ ਕਰਨਾਟਕ ਅਤੇ ਝਾਰਖੰਡ ਦਾ ਦੌਰਾ ਕਰਨਗੇ।

14 ਫਰਵਰੀ ਨੂੰ, ਰਾਸ਼ਟਰਪਤੀ ਬੰਗਲੁਰੂ ਵਿੱਚ ਆਰਟ ਆਵ੍ ਲਿਵਿੰਗ (Art of Living) ਦੁਆਰਾ ਆਯੋਜਿਤ 10ਵੇਂ ਅੰਤਰਰਾਸ਼ਟਰੀ ਮਹਿਲਾ ਸੰਮੇਲਨ (10th International Women’s Conference) ਦੇ ਉਦਘਾਟਨ ਸੈਸ਼ਨ  ਦੀ ਸ਼ੋਭਾ ਵਧਾਉਣਗੇ।

15 ਫਰਵਰੀ ਨੂੰ, ਰਾਸ਼ਟਰਪਤੀ ਰਾਂਚੀ ਸਥਿਤ ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ ਮੇਸਰਾ (BIT Mesra) ਦੇ ਪਲੈਟੀਨਮ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਨਗੇ।

 ***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2103072) Visitor Counter : 20