ਪ੍ਰਧਾਨ ਮੰਤਰੀ ਦਫਤਰ
ਸ਼ਾਨਦਾਰ ਪਰੇਡ ਵਿੱਚ ਸੱਭਿਆਚਾਰਕ ਵਿਰਾਸਤ ਅਤੇ ਮਿਲਿਟਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ : ਪ੍ਰਧਾਨ ਮੰਤਰੀ
प्रविष्टि तिथि:
26 JAN 2025 3:41PM by PIB Chandigarh
ਗਣਤੰਤਰ ਦਿਵਸ ਸਮਾਰੋਹ 2025 ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਭਾਰਤ ਦੀ ਵਿਵਿਧਤਾ ਵਿੱਚ ਏਕਤਾ ਦਾ ਜੀਵੰਤ ਪ੍ਰਦਰਸ਼ਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸ਼ਾਨਦਾਰ ਪਰੇਡ ਵਿੱਚ ਸੱਭਿਆਚਾਰਕ ਵਿਰਾਸਤ ਅਤੇ ਮਿਲਿਟਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ।
ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਗਣਤੰਤਰ ਦਿਵਸ ਸਮਾਰੋਹ 2025 ਦੀਆਂ ਝਲਕੀਆਂ…
ਭਾਰਤ ਦੀ ਵਿਵਿਧਤਾ ਵਿੱਚ ਏਕਤਾ ਦਾ ਜੀਵੰਤ ਪ੍ਰਦਰਸ਼ਨ। ਸ਼ਾਨਦਾਰ ਪਰੇਡ ਵਿੱਚ ਸੱਭਿਆਚਾਰਕ ਵਿਰਾਸਤ ਅਤੇ ਮਿਲਿਟਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ। ਜੀਵੰਤ ਝਾਂਕੀਆਂ ਨੇ ਸਾਡੇ ਰਾਜਾਂ ਦੀਆਂ ਸਮ੍ਰਿੱਧ ਪਰੰਪਰਾਵਾਂ ਦੀ ਪ੍ਰਤੀਨਿਧਤਾ ਕੀਤੀ।”
“ਕਰਤਵਯ ਪਥ (Kartavya Path) ‘ਤੇ ਇਹ ਵਾਸਤਵ ਵਿੱਚ ਇੱਕ ਯਾਦਗਾਰ ਸਵੇਰ ਸੀ। ਇੱਥੇ ਕੁਝ ਹੋਰ ਝਲਕੀਆਂ ਹਨ... ”
****
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(रिलीज़ आईडी: 2096753)
आगंतुक पटल : 41
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada