ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 21 ਤੋਂ 22 ਨਵੰਬਰ ਤੱਕ ਤੇਲੰਗਾਨਾ ਦੇ ਦੌਰੇ ‘ਤੇ ਰਹਿਣਗੇ
Posted On:
20 NOV 2024 4:13PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 21 ਤੋਂ 22 ਨਵੰਬਰ, 2024 ਤੱਕ ਤੇਲੰਗਾਨਾ ਦਾ ਦੌਰਾ ਕਰਨਗੇ।
ਰਾਸ਼ਟਰਪਤੀ 21 ਨਵੰਬਰ ਨੂੰ ਹੈਦਰਾਬਾਦ ਵਿਖੇ ਕੋਟੀ ਦੀਪੋਤਸਵਮ-2024 (Koti Deepotsavam-2024) ਦੀ ਸ਼ੋਭਾ ਵਧਾਉਣਗੇ ਅਤੇ
22 ਨਵੰਬਰ ਨੂੰ ਹੈਦਰਾਬਾਦ ਵਿਖੇ ਲੋਕਮੰਥਨ-2024 (Lokmanthan-2024) ਸਮੇਂ ਉਦਘਾਟਨੀ ਭਾਸ਼ਣ ਦੇਣਗੇ।
*****
ਐੱਮਜੇਪੀਐੱਸ/ਐੱਸਆਰ
(Release ID: 2075504)
Visitor Counter : 49