ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ (2016=100) – ਜੁਲਾਈ, 2024

Posted On: 09 SEP 2024 6:05PM by PIB Chandigarh

ਕਿਰਤ ਬਿਊਰੋ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦਾ ਇੱਕ ਸਬੰਧਤ ਦਫਤਰ ਹੈ, ਜੋ ਦੇਸ਼ ਦੇ 88 ਉਦਯੋਗਿਕ ਤੌਰ 'ਤੇ ਮਹੱਤਵਪੂਰਨ ਕੇਂਦਰਾਂ ਵਿਚਲੇ 317 ਬਾਜ਼ਾਰਾਂ ਤੋਂ ਇਕੱਤਰ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ 'ਤੇ ਹਰ ਮਹੀਨੇ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ ਤਿਆਰ ਕਰਦਾ ਹੈ। ਇਸ ਪ੍ਰੈਸ ਰਿਲੀਜ਼ ਵਿੱਚ ਜੁਲਾਈ, 2024 ਦੇ ਮਹੀਨੇ ਦਾ ਸੂਚਕਾਂਕ ਜਾਰੀ ਕੀਤਾ ਜਾ ਰਿਹਾ ਹੈ।

ਜੁਲਾਈ, 2024 ਲਈ ਆਲ-ਇੰਡੀਆ ਸੀਪੀਆਈ-ਆਈਡਬਲਿਊ ਵਿੱਚ 1.3 ਅੰਕ ਦਾ ਵਾਧਾ ਹੋਇਆ ਅਤੇ 142.7 'ਤੇ ਰਿਹਾ।

ਜੁਲਾਈ, 2024 ਦੇ ਮਹੀਨੇ ਲਈ ਸਾਲ-ਦਰ-ਸਾਲ ਮਹਿੰਗਾਈ ਜੁਲਾਈ, 2023 ਦੇ 7.54% ਦੇ ਮੁਕਾਬਲੇ 2.15% ਹੋ ਗਈ। ਜੂਨ, 2024 ਦੇ ਮਹੀਨੇ ਲਈ ਸਾਲ ਦਰ ਸਾਲ ਮਹਿੰਗਾਈ ਜੂਨ, 2023 ਵਿੱਚ 5.57% ਦੇ ਮੁਕਾਬਲੇ 3.67% ਸੀ।

ਸੀਪੀਆਈ-ਆਈਡਬਲਿਊ (ਆਮ) 'ਤੇ ਆਧਾਰਿਤ ਸਾਲ ਦਰ ਸਾਲ ਮਹਿੰਗਾਈ ਦਰ:

ਜੂਨ, 2024 ਅਤੇ ਜੁਲਾਈ, 2024 ਲਈ ਆਲ-ਇੰਡੀਆ ਗਰੁੱਪ-ਵਾਰ ਸੀਪੀਆਈ-ਆਈਡਬਲਿਊ:

ਲੜੀ ਨੰ.

ਸਮੂਹ

ਜੂਨ, 2024

ਜੁਲਾਈ, 2024

I

ਭੋਜਨ ਅਤੇ ਪੀਣ ਵਾਲੇ ਪਦਾਰਥ

148.7

150.4

II

ਪਾਨ, ਸੁਪਾਰੀ, ਤੰਬਾਕੂ ਅਤੇ ਨਸ਼ੀਲੇ ਪਦਾਰਥ 

161.6

162.0

III

ਕੱਪੜੇ ਅਤੇ ਜੁੱਤੀਆਂ

144.2

144.4

IV

ਰਿਹਾਇਸ਼

128.4

131.6

V

ਬਾਲਣ ਅਤੇ ਰੋਸ਼ਨੀ

148.8

148.8

VI

ਫੁਟਕਲ

136.3

136.6

 

ਆਮ ਸੂਚਕਾਂਕ

141.4

142.7

 

ਸੀਪੀਆਈ-ਆਈਡਬਲਿਊ : ਸਮੂਹ ਸੂਚਕਾਂਕ

****

ਹਿਮਾਂਸ਼ੂ ਪਾਠਕ


(Release ID: 2054985) Visitor Counter : 28


Read this release in: English , Urdu , Hindi , Tamil