ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਅਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ (ਕੇ) / ਨਿਕੀ ਸਮੂਹ ਦੇ ਦਰਮਿਆਨ ਸੰਘਰਸ਼ ਵਿਰਾਮ ਸਮਝੌਤੇ ਨੂੰ ਇੱਕ ਸਾਲ ਦੀ ਮਿਆਦ ਲਈ ਵਧਾਇਆ ਗਿਆ

Posted On: 05 SEP 2024 6:08PM by PIB Chandigarh

ਭਾਰਤ ਸਰਕਾਰ ਅਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ (ਕੇ) / ਨਿਕੀ ਸਮੂਹ ਦੇ ਦਰਮਿਆਨ ਸੰਘਰਸ਼ ਵਿਰਾਮ ਸਮਝੌਤੇ ਨੂੰ ਇੱਕ ਸਾਲ ਦੀ ਮਿਆਦ ਲਈ ਵਧਾ ਦਿੱਤਾ  ਗਿਆ ਹੈ।

ਸੰਘਰਸ਼ ਵਿਰਾਮ ਸਮਝੌਤਾ 08 ਸਤੰਬਰ 2024 ਤੋਂ ਲੈ ਕੇ 07 ਸਤੰਬਰ 2025 ਤੱਕ ਇੱਕ ਸਾਲ ਦੀ ਮਿਆਦ ਲਈ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਮਝੌਤੇ ‘ਤੇ 06 ਸਤੰਬਰ 2021 ਨੂੰ ਹਸਤਾਖਰ ਕੀਤੇ ਗਏ ਸਨ।

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2052708) Visitor Counter : 39