ਕਿਰਤ ਤੇ ਰੋਜ਼ਗਾਰ ਮੰਤਰਾਲਾ

ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕ (2016=100) – ਜੂਨ, 2024

Posted On: 06 AUG 2024 12:45PM by PIB Chandigarh

ਕਿਰਤ ਬਿਊਰੋ, ਕਿਰਤ ਅਤੇ ਰੋਜ਼ਗਾਰ ਦਾ ਇੱਕ ਸਬੰਧਤ ਦਫਤਰ ਹੈ, ਜੋ ਦੇਸ਼ ਦੇ 88 ਉਦਯੋਗਿਕ ਤੌਰ 'ਤੇ ਮਹੱਤਵਪੂਰਨ ਕੇਂਦਰਾਂ ਵਿੱਚ ਫੈਲੇ 317 ਬਾਜ਼ਾਰਾਂ ਤੋਂ ਇਕੱਤਰ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ 'ਤੇ ਹਰ ਮਹੀਨੇ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕ ਤਿਆਰ ਕਰਦਾ ਹੈ। ਇਸ ਪ੍ਰੈਸ ਬਿਆਨ ਵਿੱਚ ਜੂਨ, 2024 ਦੇ ਮਹੀਨਿਆਂ ਲਈ ਸੂਚਕ ਅੰਕ ਜਾਰੀ ਕੀਤਾ ਜਾ ਰਿਹਾ ਹੈ।

ਜੂਨ, 2024 ਲਈ ਆਲ-ਇੰਡੀਆ ਸੀਪੀਆਈ-ਆਈਡਬਲਿਊ 1.5 ਅੰਕ ਵਧ ਕੇ 141.4 (ਇੱਕ ਸੌ ਇਕਤਾਲੀ ਇਸ਼ਾਰਿਆ ਚਾਰ) 'ਤੇ ਰਿਹਾ।

ਜੂਨ, 2024 ਦੇ ਮਹੀਨੇ ਲਈ ਸਾਲ-ਦਰ-ਸਾਲ ਮਹਿੰਗਾਈ ਜੂਨ, 2023 ਦੇ 5.57% ਦੇ ਮੁਕਾਬਲੇ 3.67% ਤੱਕ ਮੱਧਮ ਹੋ ਗਈ।

ਸੀਪੀਆਈ-ਆਈਡਬਲਿਊ (ਆਮ) 'ਤੇ ਆਧਾਰਿਤ ਸਾਲ ਦਰ ਸਾਲ ਮਹਿੰਗਾਈ ਦਰ

ਮਈ, 2024 ਅਤੇ ਜੂਨ, 2024 ਲਈ ਆਲ-ਇੰਡੀਆ ਗਰੁੱਪ-ਵਾਰ ਸੀਪੀਆਈ-ਆਈਡਬਲਿਊ:

ਲੜੀ ਨੰ.

ਸਮੂਹ

ਮਈ, 2024

ਜੂਨ, 2024

I

ਭੋਜਨ ਅਤੇ ਪੀਣ ਵਾਲੇ ਪਦਾਰਥ

145.2

148.7

II

ਪਾਨ, ਸੁਪਾਰੀ, ਤੰਬਾਕੂ ਅਤੇ ਨਸ਼ਾ

161.2

161.6

III

ਕੱਪੜੇ ਅਤੇ ਜੁੱਤੀਆਂ

143.6

144.2

IV

ਰਿਹਾਇਸ਼

128.4

128.4

V

ਬਾਲਣ ਅਤੇ ਰੋਸ਼ਨੀ

149.5

148.8

VI

ਫੁਟਕਲ

136.1

136.3

 

ਆਮ ਸੂਚਕਾਂਕ

139.9

141.4

 

**** 

ਹਿਮਾਂਸ਼ੂ ਪਾਠਕ



(Release ID: 2043713) Visitor Counter : 29