ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਪੀਐੱਮ-ਅਜੈ ਯੋਜਨਾ
Posted On:
07 AUG 2024 3:02PM by PIB Chandigarh
ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਯ ਯੋਜਨਾ (PM-AJAY) ਕੇਂਦਰ ਦੁਆਰਾ ਸਪਾਂਸਰਡ ਯੋਜਨਾ ਹੈ, ਜਿਸ ਨੂੰ 2021-22 ਵਿੱਚ ਤਿੰਨ ਮੌਜੂਦਾ ਯੋਜਨਾਵਾਂ ਭਾਵ ਆਦਰਸ਼ ਗ੍ਰਾਮ, ਅਨੁਸੂਚਿਤ ਜਾਤੀ ਦੇ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਉਪਯਜੋਨਾ ਅਤੇ ਬਾਬੂ ਜਗਜੀਵਨ ਰਾਮ ਛਾਤਰਾਵਾਸ ਯੋਜਨਾ ਨੂੰ ਮਿਲਾ ਕੇ ਸ਼ੁਰੂ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਯ ਯੋਜਨਾ (PM-AJAY) ਦੇ ਤਹਿਤ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਕੰਪੋਨੈਂਟ ਵਾਈਜ਼ ਤਰੱਕੀ ਹੇਠਾਂ ਦਿੱਤੀ ਗਈ ਹੈ:
(ਰਾਸ਼ੀ ਕਰੋੜ ਰੁਪਏ ਵਿੱਚ)
ਵਿੱਤ ਵਰ੍ਹਾ
|
2021-22
|
2022-23
|
2023-24
|
ਕੰਪੋਨੈਂਟਸ
|
ਖਰਚੇ
|
ਉਪਲਬਧੀ
|
ਖਰਚੇ
|
ਉਪਲਬਧੀ
|
ਖਰਚੇ
|
ਉਪਲਬਧੀ
|
ਆਦਰਸ਼ ਗ੍ਰਾਮ
|
1017.07
|
215 ਪਿੰਡਾਂ ਨੂੰ ਆਦਰਸ਼ ਗ੍ਰਾਮ ਐਲਾਨਿਆਂ ਗਿਆ
|
51.62
|
3609 ਪਿੰਡਾਂ ਨੂੰ ਆਦਰਸ਼ ਗ੍ਰਾਮ ਐਲਾਨਿਆਂ ਗਿਆ
|
236.30
|
2489 ਪਿੰਡਾਂ ਨੂੰ ਆਦਰਸ਼ ਗ੍ਰਾਮ ਐਲਾਨਿਆਂ ਗਿਆ
|
ਸਰਕਾਰ ਤੋਂ ਪ੍ਰਾਪਤ
|
758.64
|
444 ਪ੍ਰੋਜੈਕਟ ਮਨਜ਼ੂਰ
|
99.83
|
1072 ਪ੍ਰੋਜੈਕਟ ਮਨਜ਼ੂਰ
|
165.17
|
1893 ਪ੍ਰੋਜੈਕਟ ਮਨਜ਼ੂਰ
|
ਹੌਸਟਲ
|
42.54
|
19 ਹੌਸਟਲਾਂ ਦਾ ਨਿਰਮਾਣ
(13 ਲੜਕੀਆਂ ਅਤੇ 6 ਲੜਕਿਆਂ)
|
11.69
|
4
ਹੌਸਟਲਾਂ ਦਾ ਨਿਰਮਾਣ
(3 ਲੜਕੀਆਂ ਅਤੇ 1 ਲੜਕਿਆਂ)
|
64.16
|
21
ਹੌਸਟਲਾਂ ਦਾ ਨਿਰਮਾਣ
(8 ਲੜਕੀਆਂ ਅਤੇ 13 ਲੜਕਿਆਂ)
|
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਵੀਐੱਮ
(Rajya Sabha US Q1885)
(Release ID: 2043221)
Visitor Counter : 44