ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫ ਸਕੀਮ (2023-24) ਅਧੀਨ ਨਵੇਂ ਗਾਹਕ

Posted On: 29 JUL 2024 7:03PM by PIB Chandigarh

ਈਪੀਐੱਸ 95 ਇੱਕ ਪਰਿਭਾਸ਼ਤ ਯੋਗਦਾਨ ਪਰਿਭਾਸ਼ਤ ਲਾਭ ਯੋਜਨਾ ਹੈ। ਕਰਮਚਾਰੀ ਪੈਨਸ਼ਨ ਸਕੀਮ, 1995 (ਈਪੀਐੱਸ-1995) ਦੇ ਅਧੀਨ ਕਰਮਚਾਰੀਆਂ ਦੀ ਮਹੀਨਾਵਾਰ ਪੈਨਸ਼ਨ ਨੂੰ ਰਹਿਣ-ਸਹਿਣ ਬਾਰੇ ਸੂਚਕਾਂਕ ਨਾਲ ਜੋੜਨ ਦੀ ਮੰਗ ਨੂੰ ਈਪੀਐੱਸ-1995 ਦੇ ਮੁਕੰਮਲ ਮੁਲਾਂਕਣ ਅਤੇ ਸਮੀਖਿਆ ਲਈ ਸਾਲ 2018 ਵਿੱਚ ਕੇਂਦਰ ਸਰਕਾਰ ਵਲੋਂ ਗਠਿਤ ਉੱਚ ਅਧਿਕਾਰ ਪ੍ਰਾਪਤ ਨਿਗਰਾਨ ਕਮੇਟੀ ਦੁਆਰਾ ਵਿਚਾਰਿਆ ਗਿਆ ਸੀ ਅਤੇ ਇਹ ਈਪੀਐੱਸ-1995 ਵਰਗੀ ਫੰਡ ਸਕੀਮ ਲਈ ਸੰਭਵ ਨਹੀਂ ਸੀ। ਇਸ ਲਈ, ਲਾਭਾਂ ਦੇ ਮੁੱਲ ਨੂੰ ਮਹਿੰਗਾਈ ਨਾਲ ਜੋੜ ਕੇ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਜੋ ਕਿ ਬਦਲਾਅ ਪੂਰਨ ਹੈ।

ਵਿੱਤੀ ਵਰ੍ਹੇ 2023-24 ਲਈ 15.05.2024 ਨੂੰ ਦੇਸ਼ ਭਰ ਵਿੱਚ ਈਪੀਐੱਫ ਯੋਜਨਾ ਦੇ ਤਹਿਤ ਨਵੇਂ ਗਾਹਕਾਂ ਦੀ ਕੁੱਲ ਗਿਣਤੀ 1,09,93,119 ਸੀ।

ਵਿੱਤੀ ਵਰ੍ਹੇ 2023-24 ਲਈ 15.05.2024 ਨੂੰ ਰਾਜ-ਅਨੁਸਾਰ ਨਵੇਂ ਈਪੀਐੱਫ ਗਾਹਕਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ।

 

ਵਿੱਤੀ ਵਰ੍ਹੇ 2023-24 ਲਈ 15.05.2024 ਤੱਕ ਦਾ ਡਾਟਾ

ਰਾਜ/ਯੂਟੀ

ਨਵੇਂ ਈਪੀਐੱਫ ਗਾਹਕਾਂ ਦੀ ਗਿਣਤੀ

ਅੰਡਮਾਨ ਅਤੇ ਨਿਕੋਬਾਰ ਟਾਪੂ

2,193

ਆਂਧਰ ਪ੍ਰਦੇਸ਼

252,688

ਅਰੁਣਾਚਲ ਪ੍ਰਦੇਸ਼

2,645

ਅਸਮ

69,519

ਬਿਹਾਰ

124,575

ਚੰਡੀਗੜ੍ਹ

112,906

ਛੱਤੀਸਗੜ੍ਹ

110,816

ਦਿੱਲੀ

776,891

ਗੋਆ 

49,951

ਗੁਜਰਾਤ

881,243

ਹਰਿਆਣਾ

744,828

ਹਿਮਾਚਲ ਪ੍ਰਦੇਸ਼

82,402

ਜੰਮੂ ਅਤੇ ਕਸ਼ਮੀਰ

36,718

ਝਾਰਖੰਡ

103,266

ਕਰਨਾਟਕ

1,195,998

ਕੇਰਲ

196,876

ਲੱਦਾਖ

576

ਮੱਧ ਪ੍ਰਦੇਸ਼

272,828

ਮਹਾਰਾਸ਼ਟਰ

2,116,863

ਮਣੀਪੁਰ

1,956

ਮੇਘਾਲਿਆ

5,407

ਮਿਜ਼ੋਰਮ

690

ਨਾਗਾਲੈਂਡ

1,602

ਓਡੀਸ਼ਾ 

171,312

ਪੰਜਾਬ

139,238

ਰਾਜਸਥਾਨ

383,731

ਤਮਿਲਨਾਡੂ

1,191,562

ਤੇਲੰਗਾਨਾ

707,854

ਤ੍ਰਿਪੁਰਾ

4,165

ਉੱਤਰ ਪ੍ਰਦੇਸ਼

629,541

ਉੱਤਰਾਖੰਡ

154,129

ਪੱਛਮੀ ਬੰਗਾਲ

468,150

ਕੁੱਲ ਗਿਣਤੀ

10,993,119

 

ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ੍ਰੀਮਤੀ ਸ਼ੋਭਾ ਕਰੰਦਲਾਜੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਹਿਮਾਂਸ਼ੂ ਪਾਠਕ



(Release ID: 2040146) Visitor Counter : 25