ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤ੍ਰਿਕੋਣਾਸਨ (Trikonasana) ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ

Posted On: 14 JUN 2024 10:40AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਕੋਣਾਸਨ ਜਾਂ ਤ੍ਰਿਭੁਜ ਮੁਦ੍ਰਾ ‘ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਲੋਕਾਂ ਨੂੰ ਉਪਰੀ ਸਰੀਰ ਅਤੇ ਇਕਾਗਰਤਾ ਵਿੱਚ ਸੁਧਾਰ ਲਈ ਇਸ ਆਸਨ ਦਾ ਅਭਿਆਸ ਕਰਨ ਦੀ ਤਾਕੀਦ ਕੀਤੀ ਗਈ।

ਇੰਟਰਨੈਸ਼ਨਲ ਯੋਗ ਦਿਵਸ ਦੇ 10ਵੇਂ ਸੰਸਕਰਣ ਤੋਂ ਪਹਿਲਾਂ ਸਾਂਝੀ ਕੀਤੀ ਗਈ ਇਸ ਕਲਿੱਪ ਵਿੱਚ ਖੜ੍ਹੇ ਹੋ ਕੇ ਇਸ ਆਸਨ ਨੂੰ ਕਰਨ ਦੇ ਪੜਾਵਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਮੋਢਿਆਂ, ਪਿੱਠ ਅਤੇ ਇਕਾਗਰਤਾ ਵਿੱਚ ਸੁਧਾਰ ਲਈ ਤ੍ਰਿਕੋਣਾਸਨ ਦਾ ਅਭਿਆਸ ਕਰੋ!”

 “ਤ੍ਰਿਕੋਣਆਸਨ ਦਾ ਅਭਿਆਸ ਜਿੱਥੇ ਪਿੱਠ ਅਤੇ ਮੋਢੇ ਨੂੰ ਮਜ਼ਬੂਤੀ ਦਿੰਦਾ ਹੈ, ਉੱਥੇ ਹੀ ਇਕਾਗਰਤਾ ਵਧਾਉਣ ਵਿੱਚ ਵੀ ਇਹ ਕਾਫੀ ਮਦਦਗਾਰ ਹੈ।”

*********

ਡੀਐੱਸ/ਆਰਟੀ


(Release ID: 2025282) Visitor Counter : 53