ਭਾਰੀ ਉਦਯੋਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਹੈਵੀ ਇੰਡਸਟਰੀ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ
Posted On:
12 JUN 2024 7:15PM by PIB Chandigarh
ਕੇਂਦਰੀ ਹੈਵੀ ਇੰਡਸਟਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਅੱਜ ਨਵੀਂ ਦਿੱਲੀ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ। ਬੈਠਕ ਦੇ ਦੌਰਾਨ ਹੈਵੀ ਇੰਡਸਟਰੀ ਸਕੱਤਰ ਸ਼੍ਰੀ ਕਾਮਰਾਨ ਰਿਜ਼ਵੀ (Kamran Rizvi) ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।


ਬੈਠਕ ਦੇ ਦੌਰਾਨ ਮੰਤਰੀ ਮਹੋਦਯ ਨੂੰ ਮੰਤਰਾਲੇ ਦਾ ਦੌਰਾ ਕਰਵਾਇਆ ਗਿਆ ਅਤੇ ਮੰਤਰਾਲੇ ਦੀਆਂ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਬੈਠਕ ਦੇ ਦੌਰਾਨ ਜਿਨ੍ਹਾਂ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਹੋਈ ਉਨ੍ਹਾਂ ਵਿੱਚ ਨਿਰਯਾਤ ਨੂੰ ਹੁਲਾਰਾ ਦੇਣਾ, ਸਥਿਰਤਾ ਨੂੰ ਹੁਲਾਰਾ ਦੇਣਾ ਆਦਿ ਸ਼ਮਲ ਹਨ। ਚਰਚਾਵਾਂ ਗਿਆਨਵਰਧਕ ਅਤੇ ਭਵਿੱਖਮੁਖੀ ਸਨ।


******
ਬੀਨਾ ਯਾਦਵ
(Release ID: 2025064)
Visitor Counter : 75