ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ 2024 ਦੇ ਛੇਵੇਂ ਫ਼ੇਜ਼ ਵਿੱਚ 63.37% ਵੋਟਿੰਗ ਦਰਜ ਕੀਤੀ ਗਈ


ਛੇਵੇਂ ਫ਼ੇਜ਼ ਲਈ ਵੋਟਰਾਂ ਦੀ ਸੰਪੂਰਨ ਗਿਣਤੀ ਜਾਰੀ ਕੀਤੀ ਗਈ

ਸਤਵੇਂ ਫ਼ੇਜ਼ ਲਈ ਲੋਕ ਸਭਾ ਹਲਕਾ ਵਾਰ ਵੋਟਰਾਂ ਦੀ ਗਿਣਤੀ ਜਾਰੀ

Posted On: 28 MAY 2024 6:11PM by PIB Chandigarh

ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ 25.05.2024 ਦੇ ਦੋ ਪ੍ਰੈੱਸ ਨੋਟਾਂ ਦੀ ਨਿਰੰਤਰਤਾ ਵਿੱਚ ਮੌਜੂਦਾ ਆਮ ਚੋਣਾਂ 2024 ਵਿੱਚ 58 ਸੰਸਦੀ ਹਲਕਿਆਂ (ਪੀਸੀਜ਼) ਲਈ ਫ਼ੇਜ਼-6 ਵਿੱਚ 63.37% ਦੀ ਵੋਟਿੰਗ ਦਰਜ ਕੀਤੀ ਗਈ ਹੈ। ਫ਼ੇਜ਼ 6 ਲਈ ਲਿੰਗ ਅਨੁਸਾਰ ਵੋਟਰ ਮਤਦਾਨ ਦੇ ਅੰਕੜੇ ਹੇਠਾਂ ਦਿੱਤੇ ਗਏ ਹਨ:

 

ਫ਼ੇਜ਼

ਮਰਦਾਂ ਵੱਲੋਂ ਮਤਦਾਨ

ਔਰਤਾਂ ਵੱਲੋਂ ਮਤਦਾਨ

ਤੀਜੇ ਲਿੰਗ ਵੱਲੋਂ ਵੋਟਿੰਗ

ਕੁੱਲ ਮਤਦਾਨ

ਫ਼ੇਜ਼ 6

61.95%

64.95%

18.67%

63.37%

 

2. ਫ਼ੇਜ਼ 6 ਲਈ ਰਾਜ ਅਨੁਸਾਰ ਅਤੇ ਪੀਸੀ ਅਨੁਸਾਰ ਵੋਟਰ ਮਤਦਾਨ ਡੇਟਾ ਕ੍ਰਮਵਾਰ ਸਾਰਨੀ 1 ਅਤੇ 2 ਵਿੱਚ ਦਿੱਤਾ ਗਿਆ ਹੈ। ਫ਼ੇਜ਼ 6 ਲਈ ਵੋਟਰਾਂ ਦੀ ਸੰਪੂਰਨ ਸੰਖਿਆ ਸਾਰਨੀ 3 ਵਿੱਚ ਦਿੱਤੀ ਗਈ ਹੈ। ਚੋਣ ਖੇਤਰ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਫਾਰਮ 17ਸੀ ਦੀ ਕਾਪੀ ਉਮੀਦਵਾਰਾਂ ਨੂੰ ਵੀ ਉਨ੍ਹਾਂ ਦੇ ਪੋਲਿੰਗ ਏਜੰਟਾਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ। ਫਾਰਮ 17ਸੀ ਦਾ ਅਸਲ ਡੇਟਾ ਵੈਧ ਹੋਵੇਗਾ ਜੋ ਪਹਿਲਾਂ ਹੀ ਵੋਟਾਂ ਵਾਲੇ ਦਿਨ ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਅੰਤਿਮ ਮਤਦਾਨ ਸਿਰਫ਼ ਪੋਸਟਲ ਬੈਲਟ ਦੀ ਗਿਣਤੀ ਅਤੇ ਕੁੱਲ ਵੋਟਾਂ ਦੀ ਗਿਣਤੀ ਵਿੱਚ ਇਸ ਦੇ ਜੋੜ ਦੇ ਨਾਲ ਹੀ ਗਿਣਤੀ ਤੋਂ ਬਾਅਦ ਉਪਲਬਧ ਹੋਵੇਗਾ। ਪੋਸਟਲ ਬੈਲਟ ਵਿੱਚ ਸੇਵਾ ਵੋਟਰਾਂ, ਗ਼ੈਰਹਾਜ਼ਰ ਵੋਟਰਾਂ (85+, ਪੀਡਬਲਯੂਡੀ, ਜ਼ਰੂਰੀ ਸੇਵਾਵਾਂ ਆਦਿ) ਅਤੇ ਚੋਣ ਡਿਊਟੀ 'ਤੇ ਵੋਟਰਾਂ ਨੂੰ ਦਿੱਤੇ ਗਏ ਪੋਸਟਲ ਬੈਲਟ ਸ਼ਾਮਲ ਹਨ। ਪ੍ਰਾਪਤ ਕੀਤੇ ਗਏ ਅਜਿਹੇ ਪੋਸਟਲ ਬੈਲਟ ਦਾ ਰੋਜ਼ਾਨਾ ਅਕਾਊਂਟ, ਵਿਧਾਨਕ ਪ੍ਰਬੰਧਾਂ ਦੇ ਅਨੁਸਾਰ ਸਾਰੇ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ।

 

  1. ਇਸ ਤੋਂ ਇਲਾਵਾ 1 ਜੂਨ, 2024 ਨੂੰ ਫ਼ੇਜ਼ 7 ਵਿੱਚ ਹੋਣ ਵਾਲੀਆਂ ਚੋਣਾਂ ਲਈ 57 ਸੰਸਦੀ ਹਲਕਿਆਂ ਲਈ ਰਜਿਸਟਰਡ ਵੋਟਰਾਂ ਦੇ ਪੀਸੀ ਅਨੁਸਾਰ ਵੇਰਵੇ ਸਾਰਨੀ 4 ਵਿੱਚ ਦਿੱਤੇ ਗਏ ਹਨ।

 

 

ਸਾਰਨੀ 1:

 

ਫ਼ੇਜ਼ - 6

ਸਾਰਨੀ 1: ਪੋਲਿੰਗ ਸਟੇਸ਼ਨਾਂ 'ਤੇ ਰਾਜ ਅਨੁਸਾਰ ਅਤੇ ਲਿੰਗ ਅਨੁਸਾਰ ਵੋਟਰ ਮਤਦਾਨ

 

ਲੜੀ ਨੰ.

ਰਾਜ/ਯੂਟੀ

ਪੀਸੀਜ਼ ਦੀ ਸੰਖਿਆ

ਵੋਟਰ ਮਤਦਾਨ (%)

     
     

ਮਰਦ

ਔਰਤ

ਹੋਰ

ਕੁੱਲ

1

ਬਿਹਾਰ

8

51.95

62.95

7.24

57.18

2

ਹਰਿਆਣਾ

10

65.97

63.49

18.20

64.80

3

ਜੰਮੂ ਅਤੇ ਕਸ਼ਮੀਰ

1

57.86

52.86

22.22

55.40

4

ਝਾਰਖੰਡ

4

64.87

65.94

37.93

65.39

5

ਐੱਨਸੀਟੀ ਦਿੱਲੀ

7

59.03

58.29

28.01

58.69

6

ਓਡੀਸ਼ਾ

6

74.07

74.86

20.76

74.45

7

ਉੱਤਰ ਪ੍ਰਦੇਸ਼

14

51.31

57.12

5.41

54.04

8

ਪੱਛਮੀ ਬੰਗਾਲ

8

81.62

83.83

33.08

82.71

8 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ [58 ਪੀਸੀਜ਼]

 

58

61.95

64.95

18.67

63.37

 

 

 

ਸਾਰਨੀ 2:

ਫ਼ੇਜ਼ - 6

ਟੇਬਲ 2: ਪੋਲਿੰਗ ਸਟੇਸ਼ਨਾਂ 'ਤੇ ਪੀਸੀ ਅਨੁਸਾਰ ਅਤੇ ਲਿੰਗ ਅਨੁਸਾਰ ਵੋਟਰ ਮਤਦਾਨ

ਲੜੀ ਨੰ.

ਰਾਜ/ਯੂਟੀ

ਪੀਸੀ

ਵੋਟਰ ਮਤਦਾਨ (%)

     
     

ਮਰਦ

ਔਰਤ

ਹੋਰ

ਕੁੱਲ

1

ਬਿਹਾਰ

ਗੋਪਾਲਗੰਜ

46.40

58.44

6.25

52.32

2

ਬਿਹਾਰ

ਮਹਾਰਾਜਗੰਜ

46.68

58.36

0.00

52.27

3

ਬਿਹਾਰ

ਪਸਚਿਮ ਚੰਪਾਰਨ

57.21

66.67

9.38

61.62

4

ਬਿਹਾਰ

ਪੂਰਵੀ ਚੰਪਾਰਨ

55.02

64.82

23.81

59.68

5

ਬਿਹਾਰ

ਸ਼ਿਵਹਰ

51.79

63.68

3.17

57.40

6

ਬਿਹਾਰ

ਸੀਵਾਨ

47.08

58.37

5.45

52.49

7

ਬਿਹਾਰ

ਵੈਸ਼ਾਲੀ

57.20

68.63

4.35

62.59

8

ਬਿਹਾਰ

ਵਾਲਮੀਕੀ ਨਗਰ

55.03

65.99

9.72

60.19

9

ਹਰਿਆਣਾ

ਅੰਬਾਲਾ

68.51

66.02

7.89

67.34

10

ਹਰਿਆਣਾ

ਭਿਵਾਨੀ— ਮਹਿੰਦਰਗੜ੍ਹ

66.36

64.31

7.69

65.39

11

ਹਰਿਆਣਾ

ਫਰੀਦਾਬਾਦ

61.77

59.04

5.04

60.52

12

ਹਰਿਆਣਾ

ਗੁੜਗਾਓਂ

63.06

60.88

8.97

62.03

13

ਹਰਿਆਣਾ

ਹਿਸਾਰ

66.65

63.69

27.27

65.27

14

ਹਰਿਆਣਾ

ਕਰਨਾਲ

65.16

62.15

50.00

63.74

15

ਹਰਿਆਣਾ

ਕੁਰੂਕਸ਼ੇਤਰ

67.66

66.30

50.00

67.01

16

ਹਰਿਆਣਾ

ਰੋਹਤਕ

66.88

64.33

9.52

65.68

17

ਹਰਿਆਣਾ

ਸਿਰਸਾ

71.26

68.11

48.84

69.77

18

ਹਰਿਆਣਾ

ਸੋਨੀਪਤ

64.69

62.02

18.18

63.44

19

ਜੰਮੂ ਅਤੇ ਕਸ਼ਮੀਰ

ਅਨੰਤਨਾਗ- ਰਾਜੌਰੀ

57.86

52.86

22.22

55.40

20

ਝਾਰਖੰਡ

ਧਨਬਾਦ

61.82

62.33

31.25

62.06

21

ਝਾਰਖੰਡ

ਗਿਰੀਡੀਹ

65.00

69.60

87.50

67.23

22

ਝਾਰਖੰਡ

ਜਮਸ਼ੇਦਪੁਰ

67.87

67.49

42.11

67.68

23

ਝਾਰਖੰਡ

ਰਾਂਚੀ

65.52

65.19

31.88

65.36

 

24

ਐੱਨਸੀਟੀ ਦਿੱਲੀ

ਚਾਂਦਨੀ ਚੌਕ

59.44

57.62

32.14

58.60

25

ਐੱਨਸੀਟੀ ਦਿੱਲੀ

ਪੂਰਬੀ ਦਿੱਲੀ

59.34

59.72

52.88

59.51

26

ਐੱਨਸੀਟੀ ਦਿੱਲੀ

ਨਵੀਂ ਦਿੱਲੀ

55.55

55.28

26.92

55.43

27

ਐੱਨਸੀਟੀ ਦਿੱਲੀ

ਉੱਤਰ-ਪੂਰਬੀ ਦਿੱਲੀ

63.55

62.13

41.61

62.89

28

ਐੱਨਸੀਟੀ ਦਿੱਲੀ

ਉੱਤਰ-ਪੱਛਮੀ ਦਿੱਲੀ

58.49

57.12

22.90

57.85

29

ਐੱਨਸੀਟੀ ਦਿੱਲੀ

ਦੱਖਣੀ ਦਿੱਲੀ

56.28

56.67

13.39

56.45

30

ਐੱਨਸੀਟੀ ਦਿੱਲੀ

ਪੱਛਮੀ ਦਿੱਲੀ

59.32

58.20

35.88

58.79

31

ਓਡੀਸ਼ਾ

ਭੁਵਨੇਸ਼ਵਰ

64.75

64.24

22.46

64.49

32

ਓਡੀਸ਼ਾ

ਕਟਕ

71.74

70.63

17.70

71.20

33

ਓਡੀਸ਼ਾ

ਢੇਕਨਾਲ

77.49

78.59

18.13

78.01

34

ਓਡੀਸ਼ਾ

ਕਿਓਂਝਰ

78.27

79.67

15.79

78.97

35

ਓਡੀਸ਼ਾ

ਪੁਰੀ

74.15

76.82

21.10

75.43

36

ਓਡੀਸ਼ਾ

ਸੰਬਲਪੁਰ

79.25

79.75

24.82

79.50

37

ਉੱਤਰ ਪ੍ਰਦੇਸ਼

ਇਲਾਹਾਬਾਦ

51.61

52.08

2.10

51.82

38

ਉੱਤਰ ਪ੍ਰਦੇਸ਼

ਅੰਬੇਡਕਰ ਨਗਰ

58.98

64.40

15.15

61.58

39

ਉੱਤਰ ਪ੍ਰਦੇਸ਼

ਆਜ਼ਮਗੜ੍ਹ

52.71

60.05

13.95

56.16

40

ਉੱਤਰ ਪ੍ਰਦੇਸ਼

ਬਸਤੀ

53.28

60.52

11.34

56.67

41

ਉੱਤਰ ਪ੍ਰਦੇਸ਼

ਭਦੋਹੀ

50.89

55.52

3.51

53.07

42

ਉੱਤਰ ਪ੍ਰਦੇਸ਼

ਡੋਮਰੀਆਗੰਜ

47.15

57.47

3.55

51.97

43

ਉੱਤਰ ਪ੍ਰਦੇਸ਼

ਜੌਨਪੁਰ

53.17

58.22

5.49

55.59

44

ਉੱਤਰ ਪ੍ਰਦੇਸ਼

ਲਾਲਗੰਜ

49.88

59.33

4.00

54.38

45

ਉੱਤਰ ਪ੍ਰਦੇਸ਼

ਮਛਲੀਸ਼ਹਿਰ

51.41

57.88

1.45

54.49

46

ਉੱਤਰ ਪ੍ਰਦੇਸ਼

ਫੂਲਪੁਰ

49.30

48.45

2.55

48.91

47

ਉੱਤਰ ਪ੍ਰਦੇਸ਼

ਪ੍ਰਤਾਪਗੜ੍ਹ

48.13

55.18

20.00

51.45

48

ਉੱਤਰ ਪ੍ਰਦੇਸ਼

ਸੰਤ ਕਬੀਰ ਨਗਰ

48.21

57.53

2.27

52.57

49

ਉੱਤਰ ਪ੍ਰਦੇਸ਼

ਸ਼ਰਾਵਸਤੀ

51.63

54.21

24.07

52.83

50

ਉੱਤਰ ਪ੍ਰਦੇਸ਼

ਸੁਲਤਾਨਪੁਰ

52.62

58.90

6.12

55.63

51

ਪੱਛਮੀ ਬੰਗਾਲ

ਬਾਂਕੁਰਾ

80.83

80.67

0.00

80.75

52

ਪੱਛਮੀ ਬੰਗਾਲ

ਬਿਸ਼ਨੂਪੁਰ

86.51

85.29

50.00

85.91

53

ਪੱਛਮੀ ਬੰਗਾਲ

ਘਾਟਲ

79.19

85.24

41.18

82.17

54

ਪੱਛਮੀ ਬੰਗਾਲ

ਝਾਰਗ੍ਰਾਮ

83.55

83.39

21.05

83.47

55

ਪੱਛਮੀ ਬੰਗਾਲ

ਕਾਂਥੀ

82.26

87.41

12.50

84.77

56

ਪੱਛਮੀ ਬੰਗਾਲ

ਮੇਦਿਨੀਪੁਰ

80.87

82.26

58.62

81.56

57

ਪੱਛਮੀ ਬੰਗਾਲ

ਪੁਰੂਲੀਆ

78.00

78.79

15.79

78.39

58

ਪੱਛਮੀ ਬੰਗਾਲ

ਤਾਮਲੂਕ

82.11

87.60

28.95

84.79

 

ਸਾਰੇ 58 ਪੀਸੀ

 

61.95

64.95

18.67

63.37

 

 

ਸਾਰਨੀ 3:

ਫ਼ੇਜ਼ 6 ਲਈ ਵੋਟਰ ਮਤਦਾਨ ਦੇ ਪੂਰੇ ਅੰਕੜੇ

 

ਲੜੀ

ਨੰ.

ਰਾਜ

ਪੀਸੀ ਦਾ ਨਾਮ

ਵੋਟਰਾਂ ਦੀ ਗਿਣਤੀ*

**ਮਤਦਾਨ (%)

ਵੋਟਾਂ ਦੀ ਗਿਣਤੀ ***

1

ਬਿਹਾਰ

ਗੋਪਾਲਗੰਜ

2024673

52.32

1059298

2

ਬਿਹਾਰ

ਮਹਾਰਾਜਗੰਜ

1934937

52.27

1011421

3

ਬਿਹਾਰ

ਪਸਚਿਮ ਚੰਪਾਰਨ

1756078

61.62

1082178

4

ਬਿਹਾਰ

ਪੂਰਵੀ ਚੰਪਾਰਨ

1790761

59.68

1068642

5

ਬਿਹਾਰ

ਸ਼ਿਵਹਰ

1832745

57.40

1052021

6

ਬਿਹਾਰ

ਸੀਵਾਨ

1896512

52.49

995416

7

ਬਿਹਾਰ

ਵੈਸ਼ਾਲੀ

1869178

62.59

1170009

8

ਬਿਹਾਰ

ਵਾਲਮੀਕੀ ਨਗਰ

1827281

60.19

1099781

9

ਹਰਿਆਣਾ

ਅੰਬਾਲਾ

1996708

67.34

1344503

10

ਹਰਿਆਣਾ

ਭਿਵਾਨੀ— ਮਹਿੰਦਰਗੜ੍ਹ

1793029

65.39

1172526

11

ਹਰਿਆਣਾ

ਫਰੀਦਾਬਾਦ

2430212

60.52

1470649

12

ਹਰਿਆਣਾ

ਗੁੜਗਾਓਂ

2573411

62.03

1596240

13

ਹਰਿਆਣਾ

ਹਿਸਾਰ

1790722

65.27

1168784

14

ਹਰਿਆਣਾ

ਕਰਨਾਲ

2104229

63.74

1341174

15

ਹਰਿਆਣਾ

ਕੁਰੂਕਸ਼ੇਤਰ

1794300

67.01

1202401

16

ਹਰਿਆਣਾ

ਰੋਹਤਕ

1889844

65.68

1241201

17

ਹਰਿਆਣਾ

ਸਿਰਸਾ

1937689

69.77

1351932

18

ਹਰਿਆਣਾ

ਸੋਨੀਪਤ

1766624

63.44

1120791

19

ਜੰਮੂ ਅਤੇ ਕਸ਼ਮੀਰ

ਅਨੰਤਨਾਗ-ਰਾਜੌਰੀ

1836576

55.40

1017451

20

ਝਾਰਖੰਡ

ਧਨਬਾਦ

2285237

62.06

1418264

21

ਝਾਰਖੰਡ

ਗਿਰੀਡੀਹ

1864660

67.23

1253553

22

ਝਾਰਖੰਡ

ਜਮਸ਼ੇਦਪੁਰ

1869278

67.68

1265169

23

ਝਾਰਖੰਡ

ਰਾਂਚੀ

2197331

65.36

1436127

24

ਐੱਨਸੀਟੀ ਦਿੱਲੀ

ਚਾਂਦਨੀ ਚੌਕ

1645958

58.60

964503

25

ਐੱਨਸੀਟੀ ਦਿੱਲੀ

ਪੂਰਬੀ ਦਿੱਲੀ

2120584

59.51

1261988

26

ਐੱਨਸੀਟੀ ਦਿੱਲੀ

ਨਵੀਂ ਦਿੱਲੀ

1525071

55.43

845285

27

ਐੱਨਸੀਟੀ ਦਿੱਲੀ

ਉੱਤਰ-ਪੂਰਬੀ ਦਿੱਲੀ

2463159

62.89

1549202

28

ਐੱਨਸੀਟੀ ਦਿੱਲੀ

ਉੱਤਰ-ਪੱਛਮੀ ਦਿੱਲੀ

2567423

57.85

1485378

29

ਐੱਨਸੀਟੀ ਦਿੱਲੀ

ਦੱਖਣੀ ਦਿੱਲੀ

2291764

56.45

1293598

30

ਐੱਨਸੀਟੀ ਦਿੱਲੀ

ਪੱਛਮੀ ਦਿੱਲੀ

2587977

58.79

1521541

31

ਓਡੀਸ਼ਾ

ਭੁਵਨੇਸ਼ਵਰ

1672774

64.49

1078810

32

ਓਡੀਸ਼ਾ

ਕਟਕ

1571622

71.20

1118918

33

ਓਡੀਸ਼ਾ

ਢੇਕਨਾਲ

1529785

78.01

1193460

34

ਓਡੀਸ਼ਾ

ਕਿਓਂਝਰ

1588179

78.97

1254163

35

ਓਡੀਸ਼ਾ

ਪੁਰੀ

1586465

75.43

1196684

36

ਓਡੀਸ਼ਾ

ਸੰਬਲਪੁਰ

1499728

79.50

1192226

37

ਉੱਤਰ ਪ੍ਰਦੇਸ਼

ਇਲਾਹਾਬਾਦ

1825730

51.82

946076

38

ਉੱਤਰ ਪ੍ਰਦੇਸ਼

ਅੰਬੇਡਕਰ ਨਗਰ

1911297

61.58

1176920

39

ਉੱਤਰ ਪ੍ਰਦੇਸ਼

ਆਜ਼ਮਗੜ੍ਹ

1868165

56.16

1049205

40

ਉੱਤਰ ਪ੍ਰਦੇਸ਼

ਬਸਤੀ

1902898

56.67

1078313

41

ਉੱਤਰ ਪ੍ਰਦੇਸ਼

ਭਦੋਹੀ

2037925

53.07

1081465

42

ਉੱਤਰ ਪ੍ਰਦੇਸ਼

ਡੋਮਰੀਆਗੰਜ

1961845

51.97

1019548

43

ਉੱਤਰ ਪ੍ਰਦੇਸ਼

ਜੌਨਪੁਰ

1977237

55.59

1099223

44

ਉੱਤਰ ਪ੍ਰਦੇਸ਼

ਲਾਲਗੰਜ

1838882

54.38

1000053

 

45

ਉੱਤਰ ਪ੍ਰਦੇਸ਼

ਮਛਲੀਸ਼ਹਿਰ

1940605

54.49

1057361

46

ਉੱਤਰ ਪ੍ਰਦੇਸ਼

ਫੂਲਪੁਰ

2067043

48.91

1010909

47

ਉੱਤਰ ਪ੍ਰਦੇਸ਼

ਪ੍ਰਤਾਪਗੜ੍ਹ

1833312

51.45

943245

48

ਉੱਤਰ ਪ੍ਰਦੇਸ਼

ਸੰਤ ਕਬੀਰ ਨਗਰ

2071964

52.57

1089154

49

ਉੱਤਰ ਪ੍ਰਦੇਸ਼

ਸ਼ਰਾਵਸਤੀ

1980381

52.83

1046253

50

ਉੱਤਰ ਪ੍ਰਦੇਸ਼

ਸੁਲਤਾਨਪੁਰ

1852590

55.63

1030583

51

ਪੱਛਮੀ ਬੰਗਾਲ

ਬਾਂਕੁਰਾ

1780580

80.75

1437826

52

ਪੱਛਮੀ ਬੰਗਾਲ

ਬਿਸ਼ਨੂਪੁਰ

1754268

85.91

1507040

53

ਪੱਛਮੀ ਬੰਗਾਲ

ਘਾਟਲ

1939945

82.17

1593990

54

ਪੱਛਮੀ ਬੰਗਾਲl

ਝਾਰਗ੍ਰਾਮ

1779794

83.47

1485591

55

ਪੱਛਮੀ ਬੰਗਾਲ

ਕਾਂਥੀ

1794537

84.77

1521159

56

ਪੱਛਮੀ ਬੰਗਾਲ

ਮੇਦਿਨੀਪੁਰ

1811243

81.56

1477309

57

ਪੱਛਮੀ ਬੰਗਾਲ

ਪੁਰੂਲੀਆ

1823120

78.39

1429190

58

ਪੱਛਮੀ ਬੰਗਾਲ

ਤਾਮਲੂਕ

1850741

84.79

1569233

ਸਾਰੇ 58 ਪੀਸੀ

   

111316606

63.37

70544933

* ਜਿਵੇਂ ਕਿ ਈਸੀਆਈ ਪ੍ਰੈੱਸ ਨੋਟ ਨੰਬਰ 99 ਮਿਤੀ 23 ਮਈ, 2024 ਰਾਹੀਂ ਸੂਚਿਤ ਕੀਤਾ ਗਿਆ ਹੈ।

** ਵੋਟਰ ਟਰਨਆਊਟ ਐਪ 'ਤੇ ਲਗਾਤਾਰ ਉਪਲਬਧ ਹੈ।

*** ਫੀਲਡ ਅਫ਼ਸਰਾਂ ਵੱਲੋਂ ਮੈਨੁਅਲੀ ਦਰਜ ਕੀਤਾ ਗਿਆ। ਇਸ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹਨ

 

ਸਾਰਨੀ- 4

ਫ਼ੇਜ਼-7: ਸੰਸਦੀ ਹਲਕੇ ਅਨੁਸਾਰ ਵੋਟਰਾਂ ਦੀ ਗਿਣਤੀ

 

ਫ਼ੇਜ਼-7: ਸੰਸਦੀ ਹਲਕੇ ਅਨੁਸਾਰ ਵੋਟਰਾਂ ਦੀ ਗਿਣਤੀ

   

ਰਾਜ ਦਾ ਨਾਮ

ਪੀਸੀ ਦਾ ਨਾਮ

ਵੋਟਰ*

ਬਿਹਾਰ

ਆਰਾ

21,65,574

ਬਿਹਾਰ

ਬਕਸਰ

19,23,164

ਬਿਹਾਰ

ਜਹਾਨਾਬਾਦ

16,70,327

ਬਿਹਾਰ

ਕਾਰਾਕਾਟ

18,81,191

ਬਿਹਾਰ

ਨਾਲੰਦਾ

22,88,240

ਬਿਹਾਰ

ਪਾਟਲੀਪੁਤਰ

20,73,685

ਬਿਹਾਰ

ਪਟਨਾ ਸਾਹਿਬ

22,92,045

ਬਿਹਾਰ

ਸਾਸਾਰਾਮ (ਐੱਸਸੀ)

19,10,368

ਚੰਡੀਗੜ੍ਹ

ਚੰਡੀਗੜ੍ਹ

6,59,805

ਹਿਮਾਚਲ ਪ੍ਰਦੇਸ਼

ਹਮੀਰਪੁਰ

14,32,636

ਹਿਮਾਚਲ ਪ੍ਰਦੇਸ਼

ਕਾਂਗੜਾ

15,02,514

ਹਿਮਾਚਲ ਪ੍ਰਦੇਸ਼

ਮੰਡੀ

13,64,060

ਹਿਮਾਚਲ ਪ੍ਰਦੇਸ਼

ਸ਼ਿਮਲਾ

13,46,369

ਝਾਰਖੰਡ

ਦੁਮਕਾ

15,91,061

ਝਾਰਖੰਡ

ਗੋਡਾ

20,28,154

ਝਾਰਖੰਡ

ਰਾਜਮਹਲ

17,04,671

ਓਡੀਸ਼ਾ

ਬਾਲਾਸੋਰ

16,08,014

ਓਡੀਸ਼ਾ

ਭਦਰਕ

17,70,915

ਓਡੀਸ਼ਾ

ਜਗਤਸਿੰਘਪੁਰ

17,00,814

ਓਡੀਸ਼ਾ

ਜਾਜਪੁਰ

15,45,664

ਓਡੀਸ਼ਾ

ਕੇਂਦਰਪਾਰਾ

17,92,723

ਓਡੀਸ਼ਾ

ਮਯੂਰਭੰਜ

15,42,927

ਪੰਜਾਬ

ਅੰਮ੍ਰਿਤਸਰ

16,11,263

ਪੰਜਾਬ

ਆਨੰਦਪੁਰ ਸਾਹਿਬ

17,32,211

ਪੰਜਾਬ

ਬਠਿੰਡਾ

16,51,188

ਪੰਜਾਬ

ਫਰੀਦਕੋਟ

15,94,033

 

ਪੰਜਾਬ

ਫਤਿਹਗੜ੍ਹ ਸਾਹਿਬ

15,52,567

ਪੰਜਾਬ

ਫ਼ਿਰੋਜ਼ਪੁਰ

16,70,008

ਪੰਜਾਬ

ਗੁਰਦਾਸਪੁਰ

16,05,204

ਪੰਜਾਬ

ਹੁਸ਼ਿਆਰਪੁਰ

16,01,826

ਪੰਜਾਬ

ਜਲੰਧਰ

16,54,005

ਪੰਜਾਬ

ਖਡੂਰ ਸਾਹਿਬ

16,67,797

ਪੰਜਾਬ

ਲੁਧਿਆਣਾ

17,58,614

ਪੰਜਾਬ

ਪਟਿਆਲਾ

18,06,424

ਪੰਜਾਬ

ਸੰਗਰੂਰ

15,56,601

ਉੱਤਰ ਪ੍ਰਦੇਸ਼

ਬਲੀਆ

19,23,645

ਉੱਤਰ ਪ੍ਰਦੇਸ਼

ਬਾਂਸਗਾਂਵ

18,20,854

ਉੱਤਰ ਪ੍ਰਦੇਸ਼

ਚੰਦੌਲੀ

18,43,196

ਉੱਤਰ ਪ੍ਰਦੇਸ਼

ਦੇਵਰੀਆ

18,73,821

ਉੱਤਰ ਪ੍ਰਦੇਸ਼

ਗਾਜ਼ੀਪੁਰ

20,74,883

ਉੱਤਰ ਪ੍ਰਦੇਸ਼

ਘੋਸੀ

20,83,928

ਉੱਤਰ ਪ੍ਰਦੇਸ਼

ਗੋਰਖਪੁਰ

20,97,202

ਉੱਤਰ ਪ੍ਰਦੇਸ਼

ਕੁਸ਼ੀ ਨਗਰ

18,75,222

ਉੱਤਰ ਪ੍ਰਦੇਸ਼

ਮਹਾਰਾਜਗੰਜ

20,04,050

ਉੱਤਰ ਪ੍ਰਦੇਸ਼

ਮਿਰਜ਼ਾਪੁਰ

19,06,327

ਉੱਤਰ ਪ੍ਰਦੇਸ਼

ਰੌਬਰਟਸਗੰਜ

17,79,189

ਉੱਤਰ ਪ੍ਰਦੇਸ਼

ਸਲੇਮਪੁਰ

17,76,982

ਉੱਤਰ ਪ੍ਰਦੇਸ਼

ਵਾਰਾਣਸੀ

19,97,578

ਪੱਛਮੀ ਬੰਗਾਲ

ਬਾਰਾਸਾਤ

19,05,400

ਪੱਛਮੀ ਬੰਗਾਲ

ਬਸੀਰਹਾਟ

18,04,261

ਪੱਛਮੀ ਬੰਗਾਲ

ਡਾਇਮੰਡ ਹਾਰਬਰ

18,80,779

ਪੱਛਮੀ ਬੰਗਾਲ

ਡਮ ਡਮ

16,99,656

ਪੱਛਮੀ ਬੰਗਾਲ

ਜਾਦਵਪੁਰ

20,33,525

ਪੱਛਮੀ ਬੰਗਾਲ

ਜੋਯਨਗਰ

18,44,780

ਪੱਛਮੀ ਬੰਗਾਲ

ਕੋਲਕਾਤਾ ਦਕਸ਼ਿਨ

18,49,520

ਪੱਛਮੀ ਬੰਗਾਲ

ਕੋਲਕਾਤਾ ਉੱਤਰ

15,05,356

ਪੱਛਮੀ ਬੰਗਾਲ

ਮਥੁਰਾਪੁਰ

18,17,068

* ਵੋਟਰਾਂ ਦੀ ਗਿਣਤੀ ਵਿੱਚ ਸੇਵਾ ਵੋਟਰਾਂ ਦੀ ਗਿਣਤੀ ਸ਼ਾਮਲ ਨਹੀਂ ਹੈ।

 

************

 

ਡੀਕੇ/ਆਰਪੀ


(Release ID: 2022081) Visitor Counter : 80