ਭਾਰਤ ਚੋਣ ਕਮਿਸ਼ਨ

ਆਮ ਚੋਣਾਂ 2024 ਦੇ ਪੜਾਅ-5 ਵਿੱਚ 62.2 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ

Posted On: 23 MAY 2024 2:50PM by PIB Chandigarh

ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ 20.05.2024 ਦੇ ਦੋ ਪ੍ਰੈੱਸ ਨੋਟਾਂ ਦੀ ਨਿਰੰਤਰਤਾ ਵਿੱਚ ਵਰਤਮਾਨ ਆਮ ਚੋਣਾਂ 2024 ਵਿੱਚ 49 ਸੰਸਦੀ ਹਲਕਿਆਂ ਲਈ ਫ਼ੇਜ਼-5 ਵਿੱਚ 62.2% ਵੋਟਿੰਗ ਦਰਜ ਕੀਤੀ ਗਈ ਹੈ। ਫ਼ੇਜ਼-5 ਲਈ ਲਿੰਗ ਅਨੁਸਾਰ ਵੋਟਰ ਮਤਦਾਨ ਦੇ ਅੰਕੜੇ ਹੇਠਾਂ ਦਿੱਤੇ ਗਏ ਹਨ:

 

ਫ਼ੇਜ਼

ਮਰਦਾਂ ਵੱਲੋਂ ਮਤਦਾਨ

ਮਹਿਲਾਵਾਂ ਵੱਲੋਂ ਮਤਦਾਨ

ਤੀਜੇ ਲਿੰਗ ਵੱਲੋਂ ਮਤਦਾਨ

ਕੁੱਲ ਮਤਦਾਨ

ਫ਼ੇਜ਼ 5

61.48%

63.00%

21.96%

62.2%

 

2. ਫ਼ੇਜ਼ 5 ਲਈ ਰਾਜ ਅਨੁਸਾਰ ਅਤੇ ਪੀਸੀ ਅਨੁਸਾਰ ਵੋਟਰ ਮਤਦਾਨ ਡੇਟਾ ਕ੍ਰਮਵਾਰ ਸਾਰਨੀ 1 ਅਤੇ 2 ਵਿੱਚ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਵਿੱਚ 13- ਕੰਧਮਾਲ ਸੰਸਦੀ ਹਲਕੇ (ਪੀਸੀ) ਵਿੱਚ ਦੋ ਪੋਲਿੰਗ ਸਟੇਸ਼ਨਾਂ 'ਤੇ ਮੁੜ ਪੋਲਿੰਗ ਅੱਜ ਸਮਾਪਤ ਹੋਵੇਗੀ ਅਤੇ ਦੁਬਾਰਾ ਪੋਲ ਲਈ ਡੇਟਾ ਅਪਡੇਟ ਹੋਣ ਤੋਂ ਬਾਅਦ ਅੰਕੜੇ ਹੋਰ ਅਪਡੇਟ ਹੋ ਸਕਦੇ ਹਨ, ਜੋ ਵੋਟਰ ਟਰਨਆਊਟ ਐਪ ਵਿੱਚ ਦੇਖੇ ਜਾ ਸਕਦੇ ਹਨ। "ਹੋਰ ਵੋਟਰਾਂ" ਦੇ ਮਾਮਲੇ ਵਿੱਚ ਖਾਲੀ ਸੈੱਲ ਦਰਸਾਉਂਦਾ ਹੈ ਕਿ ਉਸ ਸ਼੍ਰੇਣੀ ਵਿੱਚ ਕੋਈ ਰਜਿਸਟਰਡ ਵੋਟਰ ਨਹੀਂ ਹੈ। ਫ਼ਾਰਮ 17ਸੀ ਦੀ ਕਾਪੀ ਚੋਣ ਖੇਤਰ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਉਮੀਦਵਾਰਾਂ ਨੂੰ ਉਨ੍ਹਾਂ ਦੇ ਪੋਲਿੰਗ ਏਜੰਟਾਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ। ਫਾਰਮ 17ਸੀ ਦਾ ਅਸਲ ਡੇਟਾ ਵੈਧ ਹੋਵੇਗਾ ਜੋ ਪਹਿਲਾਂ ਹੀ ਉਮੀਦਵਾਰਾਂ ਨਾਲ ਸਾਂਝਾ ਕੀਤਾ ਗਿਆ ਹੈ। ਅੰਤਿਮ ਮਤਦਾਨ ਸਿਰਫ਼ ਪੋਸਟਲ ਬੈਲਟ ਦੀ ਗਿਣਤੀ ਅਤੇ ਕੁੱਲ ਵੋਟਾਂ ਦੀ ਗਿਣਤੀ ਵਿੱਚ ਇਸ ਦੇ ਜੋੜ ਦੇ ਨਾਲ ਹੀ ਗਿਣਤੀ ਤੋਂ ਬਾਅਦ ਉਪਲਬਧ ਹੋਵੇਗਾ। ਪੋਸਟਲ ਬੈਲਟ ਵਿੱਚ ਸੇਵਾ ਵੋਟਰਾਂ, ਗ਼ੈਰਹਾਜ਼ਰ ਵੋਟਰਾਂ (85+, ਪੀਡਬਲਯੂਡੀ, ਜ਼ਰੂਰੀ ਸੇਵਾਵਾਂ ਆਦਿ) ਅਤੇ ਚੋਣ ਡਿਊਟੀ 'ਤੇ ਵੋਟਰਾਂ ਨੂੰ ਦਿੱਤੇ ਗਏ ਡਾਕ ਬੈਲਟ ਸ਼ਾਮਲ ਹਨ। ਪ੍ਰਾਪਤ ਕੀਤੇ ਗਏ ਅਜਿਹੇ ਡਾਕ ਬੈਲਟ ਦਾ ਰੋਜ਼ਾਨਾ ਅਕਾਊਂਟ, ਵਿਧਾਨਕ ਪ੍ਰਬੰਧਾਂ ਦੇ ਅਨੁਸਾਰ ਸਾਰੇ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ।

 

3. ਇਸ ਤੋਂ ਇਲਾਵਾ 25 ਮਈ, 2024 ਨੂੰ ਫ਼ੇਜ਼ 6 ਵਿੱਚ ਹੋਣ ਵਾਲੀਆਂ ਚੋਣਾਂ ਲਈ 58 ਪੀਸੀ ਲਈ ਰਜਿਸਟਰਡ ਵੋਟਰਾਂ ਦੇ ਪੀਸੀ-ਵਾਰ ਵੇਰਵੇ ਸਾਰਨੀ 3 ਵਿੱਚ ਦਿੱਤੇ ਗਏ ਹਨ।

 

ਫ਼ੇਜ਼ - 5

ਸਾਰਨੀ 1: ਪੋਲਿੰਗ ਸਟੇਸ਼ਨਾਂ 'ਤੇ ਰਾਜ ਅਨੁਸਾਰ ਅਤੇ ਲਿੰਗ ਅਨੁਸਾਰ ਵੋਟਰ ਮਤਦਾਨ

 

 

ਲੜੀ

ਨੰ.

ਰਾਜ/ਯੂਟੀ

ਪੀਸੀਜ਼ ਦੀ ਗਿਣਤੀ

ਵੋਟਰ ਮਤਦਾਨ (%)

     
     

ਮਰਦ

ਔਰਤ

ਹੋਰ

ਕੁੱਲ

1

ਬਿਹਾਰ

5

52.42

61.58

6.00

56.76

2

ਜੰਮੂ ਅਤੇ ਕਸ਼ਮੀਰ

1

62.52

55.63

17.65

59.10

3

ਝਾਰਖੰਡ

3

58.08

68.65

37.50

63.21

4

ਲੱਦਾਖ

1

71.44

72.20

 

71.82

5

ਮਹਾਰਾਸ਼ਟਰ

13

58.28

55.32

24.16

56.89

6

ਓਡੀਸ਼ਾ

5

72.28

74.77

22.09

73.50

7

ਉੱਤਰ ਪ੍ਰਦੇਸ਼

14

57.60

58.51

14.81

58.02

8

ਪੱਛਮੀ ਬੰਗਾਲ

7

78.48

78.43

38.22

78.45

8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ [49 ਪੀਸੀਜ਼]

 

49

61.48

63.00

21.96

62.20

 

 

ਫ਼ੇਜ਼ - 5

 

ਸਾਰਨੀ 2: ਪੋਲਿੰਗ ਸਟੇਸ਼ਨਾਂ 'ਤੇ ਪੀਸੀ ਅਨੁਸਾਰ ਅਤੇ ਲਿੰਗ ਅਨੁਸਾਰ ਵੋਟਰ ਮਤਦਾਨ

 

ਲੜੀ

ਨੰ.

ਰਾਜ/ਯੂਟੀ

ਪੀਸੀ

ਵੋਟਰ ਮਤਦਾਨ (%)

     
     

ਮਰਦ

ਔਰਤ

ਹੋਰ

ਕੁੱਲ

1

ਬਿਹਾਰ

ਹਾਜੀਪੁਰ

55.67

61.48

8.45

58.43

2

ਬਿਹਾਰ

ਮਧੁਬਨੀ

46.66

60.08

4.40

53.04

3

ਬਿਹਾਰ

ਮੁਜ਼ੱਫਰਪੁਰ

55.86

63.49

3.70

59.47

4

ਬਿਹਾਰ

ਸਾਰਨ

53.59

60.20

11.11

56.73

5

ਬਿਹਾਰ

ਸੀਤਾਮੜੀ

50.47

62.62

6.67

56.21

6

ਜੰਮੂ ਅਤੇ ਕਸ਼ਮੀਰ

ਬਾਰਾਮੂਲਾ

62.52

55.63

17.65

59.10

7

ਝਾਰਖੰਡ

ਚਤਰਾ

59.50

68.06

0.00

63.69

8

ਝਾਰਖੰਡ

ਹਜ਼ਾਰੀਬਾਗ

61.34

67.63

58.06

64.39

9

ਝਾਰਖੰਡ

ਕੋਡਰਮਾ

54.15

70.00

13.04

61.81

10

ਲੱਦਾਖ

ਲੱਦਾਖ

71.44

72.20

 

71.82

11

ਮਹਾਰਾਸ਼ਟਰ

ਭਿਵੰਡੀ

60.86

58.77

15.93

59.89

12

ਮਹਾਰਾਸ਼ਟਰ

ਧੂਲੇ

62.56

57.66

31.91

60.21

13

ਮਹਾਰਾਸ਼ਟਰ

ਡਿੰਡੋਰੀ

70.75

62.46

23.53

66.75

14

ਮਹਾਰਾਸ਼ਟਰ

ਕਲਿਆਣ

52.19

47.75

21.63

50.12

15

ਮਹਾਰਾਸ਼ਟਰ

ਮੁੰਬਈ ਉੱਤਰੀ

57.83

56.12

14.77

57.02

16

ਮਹਾਰਾਸ਼ਟਰ

ਮੁੰਬਈ ਉੱਤਰੀ ਕੇਂਦਰੀ

52.54

51.31

35.38

51.98

17

ਮਹਾਰਾਸ਼ਟਰ

ਮੁੰਬਈ ਉੱਤਰ ਪੂਰਬ

57.67

54.88

39.41

56.37

18

ਮਹਾਰਾਸ਼ਟਰ

ਮੁੰਬਈ ਉੱਤਰ ਪੱਛਮੀ

55.55

54.01

48.33

54.84

19

ਮਹਾਰਾਸ਼ਟਰ

ਮੁੰਬਈ ਦੱਖਣੀ

50.10

50.02

41.86

50.06

20

ਮਹਾਰਾਸ਼ਟਰ

ਮੁੰਬਈ ਦੱਖਣੀ ਕੇਂਦਰੀ

54.17

52.96

34.23

53.60

21

ਮਹਾਰਾਸ਼ਟਰ

ਨਾਸਿਕ

63.51

57.75

43.75

60.75

22

ਮਹਾਰਾਸ਼ਟਰ

ਪਾਲਘਰ

65.10

62.62

21.33

63.91

23

ਮਹਾਰਾਸ਼ਟਰ

ਠਾਣੇ

53.22

50.79

17.39

52.09

24

ਓਡੀਸ਼ਾ

ਅਸਕਾ

57.41

68.42

13.29

62.67

25

ਓਡੀਸ਼ਾ

ਬਾਰਗੜ੍ਹ

80.81

78.76

23.77

79.78

26

ਓਡੀਸ਼ਾ

ਬੋਲਾਂਗੀਰ

76.79

78.30

21.31

77.52

27

ਓਡੀਸ਼ਾ

ਕੰਧਮਾਲ

73.38

74.88

31.86

74.13

28

ਓਡੀਸ਼ਾ

ਸੁੰਦਰਗੜ੍ਹ

73.15

72.91

23.21

73.02

29

ਉੱਤਰ ਪ੍ਰਦੇਸ਼

ਅਮੇਠੀ

51.26

57.75

4.76

54.34

30

ਉੱਤਰ ਪ੍ਰਦੇਸ਼

ਬਾਂਦਾ

58.00

61.71

21.95

59.70

31

ਉੱਤਰ ਪ੍ਰਦੇਸ਼

ਬਾਰਾਬੰਕੀ

68.43

65.83

24.00

67.20

32

ਉੱਤਰ ਪ੍ਰਦੇਸ਼

ਫੈਜ਼ਾਬਾਦ

58.04

60.34

19.51

59.14

33

ਉੱਤਰ ਪ੍ਰਦੇਸ਼

ਫਤਿਹਪੁਰ

55.55

58.87

20.00

57.09

34

ਉੱਤਰ ਪ੍ਰਦੇਸ਼

ਗੋਂਡਾ

49.67

53.88

2.90

51.62

35

ਉੱਤਰ ਪ੍ਰਦੇਸ਼

ਹਮੀਰਪੁਰ

60.82

60.34

38.46

60.60

36

ਉੱਤਰ ਪ੍ਰਦੇਸ਼

ਜਾਲੌਨ

57.96

54.14

10.38

56.18

37

ਉੱਤਰ ਪ੍ਰਦੇਸ਼

ਝਾਂਸੀ

65.56

61.98

24.07

63.86

38

ਉੱਤਰ ਪ੍ਰਦੇਸ਼

ਕੈਸਰਗੰਜ

53.99

57.59

4.84

55.68

 

39

ਉੱਤਰ ਪ੍ਰਦੇਸ਼

ਕੌਸ਼ਾਂਬੀ

50.43

55.48

3.61

52.80

40

ਉੱਤਰ ਪ੍ਰਦੇਸ਼

ਲਖਨਊ

54.11

50.23

23.91

52.28

41

ਉੱਤਰ ਪ੍ਰਦੇਸ਼

ਮੋਹਨਲਾਲਗੰਜ

65.11

60.37

14.29

62.88

42

ਉੱਤਰ ਪ੍ਰਦੇਸ਼

ਰਾਏਬਰੇਲੀ

55.09

61.42

22.22

58.12

43

ਪੱਛਮੀ ਬੰਗਾਲ

ਆਰਾਮਬਾਗ

81.27

84.00

28.57

82.62

44

ਪੱਛਮੀ ਬੰਗਾਲ

ਬੰਗਾਂਵ

80.02

82.10

49.30

81.04

45

ਪੱਛਮੀ ਬੰਗਾਲ

ਬੈਰਕਪੁਰ

76.72

74.06

44.44

75.41

46

ਪੱਛਮੀ ਬੰਗਾਲ

ਹੁਗਲੀ

81.29

81.47

39.06

81.38

47

ਪੱਛਮੀ ਬੰਗਾਲ

ਹਾਵੜਾ

73.47

69.89

23.08

71.73

48

ਪੱਛਮੀ ਬੰਗਾਲ

ਸ੍ਰੀਰਾਮਪੁਰ

76.78

76.10

37.25

76.44

49

ਪੱਛਮੀ ਬੰਗਾਲ

ਉਲੂਬੇਰੀਆ

79.44

80.13

33.33

79.78

 

ਸਾਰੇ 49 ਸੰਸਦੀ ਹਲਕੇ

 

61.48

63.00

21.96

62.20

 

 

ਸਾਰਨੀ 3

ਫ਼ੇਜ਼ 6 ਲਈ ਸੰਸਦੀ ਹਲਕੇ ਅਨੁਸਾਰ ਵੋਟਰਾਂ ਦੀ ਗਿਣਤੀ

 

 

ਫ਼ੇਜ਼-6: ਸੰਸਦੀ ਹਲਕੇ ਵਾਰ ਵੋਟਰਾਂ ਦੀ ਗਿਣਤੀ

   

ਰਾਜ ਦਾ ਨਾਮ

ਪੀਸੀ ਦਾ ਨਾਮ

ਵੋਟਰ*

ਬਿਹਾਰ

ਗੋਪਾਲਗੰਜ (ਐੱਸਸੀ)

20,24,673

ਬਿਹਾਰ

ਮਹਾਰਾਜਗੰਜ

19,34,937

ਬਿਹਾਰ

ਪਸਚਿਮ ਚੰਪਾਰਣ

17,56,078

ਬਿਹਾਰ

ਪੂਰਵੀ ਚੰਪਾਰਣ

17,90,761

ਬਿਹਾਰ

ਸ਼ਿਵਹਰ

18,32,745

ਬਿਹਾਰ

ਸੀਵਾਨ

18,96,512

ਬਿਹਾਰ

ਵੈਸ਼ਾਲੀ

18,69,178

ਬਿਹਾਰ

ਵਾਲਮੀਕੀ ਨਗਰ

18,27,281

ਹਰਿਆਣਾ

ਅੰਬਾਲਾ

19,96,708

ਹਰਿਆਣਾ

ਭਿਵਾਨੀ-ਮਹੇਂਦਰਗੜ੍ਹ

17,93,029

ਹਰਿਆਣਾ

ਫਰੀਦਾਬਾਦ

24,30,212

ਹਰਿਆਣਾ

ਗੁੜਗਾਓਂ

25,73,411

ਹਰਿਆਣਾ

ਹਿਸਾਰ

17,90,722

ਹਰਿਆਣਾ

ਕਰਨਾਲ

21,04,229

ਹਰਿਆਣਾ

ਕੁਰੂਕਸ਼ੇਤਰ

17,94,300

ਹਰਿਆਣਾ

ਰੋਹਤਕ

18,89,844

ਹਰਿਆਣਾ

ਸਿਰਸਾ

19,37,689

ਹਰਿਆਣਾ

ਸੋਨੀਪਤ

17,66,624

ਜੰਮੂ ਅਤੇ ਕਸ਼ਮੀਰ

ਅਨੰਤਨਾਗ-ਰਾਜੌਰੀ

18,36,576

ਝਾਰਖੰਡ

ਧਨਬਾਦ

22,85,237

ਝਾਰਖੰਡ

ਗਿਰੀਡੀਹ

18,64,660

ਝਾਰਖੰਡ

ਜਮਸ਼ੇਦਪੁਰ

18,69,278

ਝਾਰਖੰਡ

ਰਾਂਚੀ

21,97,331

ਦਿੱਲੀ ਐੱਨਸੀਟੀ

ਚਾਂਦਨੀ ਚੌਕ

16,45,958

ਦਿੱਲੀ ਐੱਨਸੀਟੀ

ਪੂਰਬੀ ਦਿੱਲੀ

21,20,584

ਦਿੱਲੀ ਐੱਨਸੀਟੀ

ਨਵੀਂ ਦਿੱਲੀ

15,25,071

ਦਿੱਲੀ ਐੱਨਸੀਟੀ

ਉੱਤਰ ਪੂਰਬੀ ਦਿੱਲੀ

24,63,159

 

ਦਿੱਲੀ ਐੱਨਸੀਟੀ

ਉੱਤਰ ਪੱਛਮੀ ਦਿੱਲੀ

25,67,423

ਦਿੱਲੀ ਐੱਨਸੀਟੀ

ਦੱਖਣੀ ਦਿੱਲੀ

22,91,764

ਦਿੱਲੀ ਐੱਨਸੀਟੀ

ਪੱਛਮੀ ਦਿੱਲੀ

25,87,977

ਓਡੀਸ਼ਾ

ਭੁਵਨੇਸ਼ਵਰ

16,72,774

ਓਡੀਸ਼ਾ

ਕਟਕ

15,71,622

ਓਡੀਸ਼ਾ

ਢੇਂਕਨਾਲ

15,29,785

ਓਡੀਸ਼ਾ

ਕਿਓਂਝਰ

15,88,179

ਓਡੀਸ਼ਾ

ਪੁਰੀ

15,86,465

ਓਡੀਸ਼ਾ

ਸੰਬਲਪੁਰ

14,99,728

ਉੱਤਰ ਪ੍ਰਦੇਸ਼

ਇਲਾਹਾਬਾਦ

18,25,730

ਉੱਤਰ ਪ੍ਰਦੇਸ਼

ਅੰਬੇਡਕਰ ਨਗਰ

19,11,297

ਉੱਤਰ ਪ੍ਰਦੇਸ਼

ਆਜ਼ਮਗੜ੍ਹ

18,68,165

ਉੱਤਰ ਪ੍ਰਦੇਸ਼

ਬਸਤੀ

19,02,898

ਉੱਤਰ ਪ੍ਰਦੇਸ਼

ਭਦੋਹੀ

20,37,925

ਉੱਤਰ ਪ੍ਰਦੇਸ਼

ਡੋਮਰੀਆਗੰਜ

19,61,845

ਉੱਤਰ ਪ੍ਰਦੇਸ਼

ਜੌਨਪੁਰ

19,77,237

ਉੱਤਰ ਪ੍ਰਦੇਸ਼

ਲਾਲਗੰਜ

18,38,882

ਉੱਤਰ ਪ੍ਰਦੇਸ਼

ਮਛਲੀਸ਼ਹਿਰ

19,40,605

ਉੱਤਰ ਪ੍ਰਦੇਸ਼

ਫੂਲਪੁਰ

20,67,043

ਉੱਤਰ ਪ੍ਰਦੇਸ਼

ਪ੍ਰਤਾਪਗੜ੍ਹ

18,33,312

ਉੱਤਰ ਪ੍ਰਦੇਸ਼

ਸੰਤ ਕਬੀਰ ਨਗਰ

20,71,964

ਉੱਤਰ ਪ੍ਰਦੇਸ਼

ਸ਼ਰਾਵਸਤੀ

19,80,381

ਉੱਤਰ ਪ੍ਰਦੇਸ਼

ਸੁਲਤਾਨਪੁਰ

18,52,590

ਪੱਛਮੀ ਬੰਗਾਲ

ਬਾਂਕੁਰਾ

17,80,580

ਪੱਛਮੀ ਬੰਗਾਲ

ਬਿਸ਼ਨੂਪੁਰ

17,54,268

ਪੱਛਮੀ ਬੰਗਾਲ

ਘਾਟਲ

19,39,945

ਪੱਛਮੀ ਬੰਗਾਲ

ਝਾਰਗ੍ਰਾਮ

17,79,794

ਪੱਛਮੀ ਬੰਗਾਲ

ਕਾਂਥੀ

17,94,537

ਪੱਛਮੀ ਬੰਗਾਲ

ਮੇਦਿਨੀਪੁਰ

18,11,243

ਪੱਛਮੀ ਬੰਗਾਲ

ਪੂਰੁਲੀਆ

18,23,120

ਪੱਛਮੀ ਬੰਗਾਲ

ਤਾਮਲੁਕ

18,50,741

* ਵੋਟਰਾਂ ਦੀ ਗਿਣਤੀ ਵਿੱਚ ਸੇਵਾ ਵੋਟਰਾਂ ਦੀ ਗਿਣਤੀ ਸ਼ਾਮਲ ਨਹੀਂ ਹੈ।


 

 *** *** *** ***

 

ਡੀਕੇ/ਆਰਪੀ



(Release ID: 2021484) Visitor Counter : 33