ਆਰਮੀ ਗਾਰਡ ਦੀਆਂ ਕੁਝ ਸਰਕਾਰੀ ਪ੍ਰਤੀਬੱਧਤਾਵਾਂ ਦੇ ਕਾਰਨ ਕੱਲ੍ਹ (4 ਮਈ, 2024) ਰਾਸ਼ਟਰਪਤੀ ਭਵਨ ਵਿਖੇ ਚੇਂਜ ਆਵ੍ ਗਾਰਡ ਸਮਾਰੋਹ ਨਹੀਂ ਹੋਵੇਗਾ।
***
ਡੀਐੱਸ/ਏਕੇ