ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਲੋਕਤੰਤਰ ਦਾ ਸਟੀਕ ਸਰੂਪ | ਇੱਕ ਵਾਰ ਵਿੱਚ ਇੱਕ ਵੋਟ
Posted On:
26 APR 2024 7:49PM by PIB Chandigarh
ਚੋਣ ਪ੍ਰਕਿਰਿਆ ਦੇ ਦੂਸਰੇ ਫੇਜ ਵਿੱਚ 26 ਅਪ੍ਰੈਲ, 2024 ਨੂੰ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 88 ਸੰਸਦੀ ਚੋਣ ਖੇਤਰਾਂ ਵਿੱਚ ਲੋਕਤੰਤਰ ਦੇ ਮਹਾਪਰਵ ਦੀ ਸਪੱਸ਼ਟ ਝਲਕ ਦੇਖਣ ਨੂੰ ਮਿਲੀ। ਅੱਜ ਵੋਟ ਦੇ ਦਿਨ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਦੇਖੀ ਗਈ ਜੋ ਲੋਕਤੰਤਰ ਦੀ ਸਮਾਵੇਸ਼ੀ ਭਾਵਨਾ ਨੂੰ ਰੇਖਾਂਕਿਤ ਕਰਦੀ ਹੈ। ਭਾਵੇਂ ਪਹਿਲੀ ਵਾਰ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਲਈ ਅਤਿਅੰਤ ਉਤਸੁਕ ਵੋਟਰ ਹੋਣ ਜਾਂ ਮਹਿਲਾਵਾਂ, ਬਜ਼ੁਰਗ ਅਤੇ ਦਿਵਿਯਾਂਗਜਨ ਹੋਣ, ਅੱਜ ਵੋਟਾਂ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੀ। ਇਹ ਫੋਟੋ ਫੀਚਰ ਚੋਣਾਂ ਦੇ ਦਿਨ ਸਮਾਵੇਸ਼ੀ ਲੋਕਤੰਤਰ ਦੇ ਸਪੱਸ਼ਟ ਨਜ਼ਾਰੇ ਦੇ ਨਾਲ-ਨਾਲ ਵੋਟਰਾਂ ਦੀ ਸਮੂਹਿਕ ਆਵਾਜ਼ ਅਤੇ ਉਮੀਦਾਂ ਨੂੰ ਵੀ ਬਖੂਬੀ ਦਰਸਾਉਂਦੀ ਹੈ।
ਲੋਕਤੰਤਰ ਦੇ ਮਹਾਪਰਵ ਦੀ ਝਲਕ | ਬੈਲਟ ਬਾਕਸ ਦੇ ਨੇੜੇ ਕੁਝ ਪਲ
ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰਸ ਭਾਰਤ ਦਾ ਭਵਿੱਖ ਤੈਅ ਕਰ ਰਹੇ ਹਨ
ਚੰਦੇਲ, ਮਣੀਪੁਰ,
ਮੇਰਠ, ਉੱਤਰ ਪ੍ਰਦੇਸ਼
ਨਾਗਰਿਕ ਕਰਤੱਵ ਦੀ ਅਮਿਟ ਛਾਪ
ਮੇਰਠ, ਉੱਤਰ ਪ੍ਰਦੇਸ਼
ਬੈਂਗਲੁਰੂ, ਕਰਨਾਟਕ
ਲੋਕਤੰਤਰ ‘ਤੇ ਮਹਿਲਾ ਵੋਟਰਾਂ ਦੀ ਗਹਿਰੀ ਛਾਪ
ਬੈਂਗਲੁਰੂ, ਕਰਨਾਟਕ
ਬਜ਼ੁਰਗ ਨਾਗਰਿਕ ਆਪਣਾ ਬੈਲਟ ਮਾਰਕ ਦਿਖਾਉਂਦੇ ਹੋਏ
ਬੈਂਗਲੁਰੂ, ਕਰਨਾਟਕ
ਨਾਨਕ ਨਗਰ, ਜੰਮੂ
ਮਤਦਾਨ ਕੇਂਦਰਾਂ ਦੇ ਲਈ ਰਵਾਨਾ ਰੋ ਰਹੇ ਹਨ ਵੋਟਰਸ
ਤ੍ਰਿਪੁਰਾ
ਦਿਵਿਯਾਂਗ ਵੋਟਰਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਦਾ ਪ੍ਰਯੋਗ ਕੀਤਾ
ਟੌਂਕ ਜ਼ਿਲ੍ਹਾ, ਰਾਜਸਥਾਨ
ਸਤਨਾ, ਮੱਧ ਪ੍ਰਦੇਸ਼
**************
ਸੰਤੋਸ਼ ਕੁਮਾਰ/ਹਿਮਾਂਸ਼ੂ ਪਾਠਕ/ਸੌਰਭ ਕਾਲੀਆ/ਅਪੂਰਵਾ ਮਹੀਵਾਲ
(Release ID: 2019057)
Visitor Counter : 99