ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ 5 ਅਪ੍ਰੈਲ, 2024 ਨੂੰ ਦੇਹਰਾਦੂਨ ਅਤੇ ਮਸੂਰੀ ਦਾ ਦੌਰਾ ਕਰਨਗੇ
ਉਪ ਰਾਸ਼ਟਰਪਤੀ ਆਈਏਐੱਸ ਫ਼ੇਜ਼-I, 2023 ਬੈਚ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ
प्रविष्टि तिथि:
03 APR 2024 6:48PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 5 ਅਪ੍ਰੈਲ, 2024 ਨੂੰ ਦੇਹਰਾਦੂਨ ਅਤੇ ਮਸੂਰੀ ਦਾ ਦੌਰਾ ਕਰਨਗੇ।
ਆਪਣੀ ਇੱਕ ਰੋਜ਼ਾ ਫੇਰੀ ਦੌਰਾਨ ਸ਼੍ਰੀ ਧਨਖੜ ਮਸੂਰੀ ਵਿਖੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਸਟ੍ਰੇਸ਼ਨ (ਐੱਲਬੀਐੱਸਐੱਨਏਏ) ਵਿੱਚ ਆਈਏਐੱਸ ਫ਼ੇਜ਼-I (ਬੈਚ-2023) ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।
ਆਪਣੇ ਦੌਰੇ ਦੌਰਾਨ ਉਪ ਰਾਸ਼ਟਰਪਤੀ ਐੱਲਬੀਐੱਸਐੱਨਏਏ ਦੇ ਫ਼ੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ।
***********
ਐੱਮਐਸ/ਆਰਸੀ/ਜੇਕੇ
(रिलीज़ आईडी: 2017215)
आगंतुक पटल : 93