ਰਾਸ਼ਟਰਪਤੀ ਸਕੱਤਰੇਤ

ਪੰਜ ਦੇਸ਼ਾਂ ਦੇ ਅੰਬਸੈਡਰਸ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਮਾਣ ਪੱਤਰ (CREDENTIALS) ਪੇਸ਼ ਕੀਤੇ

Posted On: 27 MAR 2024 12:55PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਮਾਰਚ, 2024) ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਫਿਲੀਪੀਂਸ, ਉੱਜ਼ਬੇਕਿਸਤਾਨ, ਬੇਲਾਰੂਸ, ਕੇਨਿਯਾ ਅਤੇ ਜੌਰਜੀਆ ਦੇ ਅੰਬੈਸਡਰਸ/ਹਾਈ ਕਮਿਸ਼ਨਰ ਤੋਂ ਪ੍ਰਮਾਣ ਪੱਤਰ (CREDENTIALS) ਸਵੀਕਾਰ ਕੀਤੇ। ਪ੍ਰਮਾਣ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਹੇਠ ਲਿਖੇ ਸ਼ਾਮਲ ਹਨ-

1 ਮਹਾਮਹਿਮ ਸ਼੍ਰੀ ਜੋਸੇਲ ਫ੍ਰਾਂਸਿਸਕੋ ਇਗਨਾਸਿਓ (Josel Francisco Ignacio), ਫਿਲੀਪੀਂਸ ਗਣਰਾਜ ਦੇ ਅੰਬੈਸਡਰ

2 ਮਹਾਮਹਿਮ ਸ਼੍ਰੀ ਸਰਦੋਰ ਰੁਸਤਾਂਬਾਯੇਵ (Sardor Rustambaev), ਉਜ਼ਬੇਕੀਸਤਾਨ ਗਣਰਾਜ ਦੇ ਅੰਬੈਸਡਰ

3 ਮਹਾਮਹਿਮ ਸ਼੍ਰੀ ਮਿਖਾਇਲ ਕਾਸਕੋ (Mikhail Kasko), ਬੇਲਾਰੂਸ ਗਣਰਾਜ ਦੇ ਅੰਬੈਸਡਰ

4. ਮਹਾਮਹਿਮ ਸ਼੍ਰੀ ਪੀਟਰ ਮੈਨਾ ਮੁਨੀਰੀ (Peter Maina Munyiri), ਕੇਨਿਯਾ ਗਣਰਾਜ ਦੇ ਹਾਈ ਕਮਿਸ਼ਨਰ

5  ਮਹਾਮਹਿਮ ਸ਼੍ਰੀ ਵਖਤਾਂਗ ਜਾਓਸ਼ਵਿਲੀ (Vakhtang Jaoshvili), ਜੌਰਜੀਆ ਗਣਰਾਜ ਦੇ ਅੰਬੈਸਡਰ

***

ਡੀਐੱਸ/ਏਕੇ



(Release ID: 2016738) Visitor Counter : 20