ਵਿੱਤ ਮੰਤਰਾਲਾ
azadi ka amrit mahotsav

16ਵੇਂ ਵਿੱਤ ਕਮਿਸ਼ਨ (XVIFC)) ਨੇ ਡੈਪੂਟੇਸ਼ਨ/ਠੇਕੇ ਦੇ ਅਧਾਰ ‘ਤੇ ਆਰਥਿਕ ਸਲਾਹਕਾਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ

प्रविष्टि तिथि: 06 MAR 2024 1:15PM by PIB Chandigarh

16ਵੇਂ ਵਿੱਤ ਕਮਿਸ਼ਨ(XVIFC)) ਨੇ ਡੈਪੂਟੇਸ਼ਨ/ਠੇਕੇ ਦੇ ਅਧਾਰ ‘ਤੇ 7ਵੇਂ ਸੀਪੀਸੀ ਦੇ ਅਨੁਸਾਰ ਤਨਖਾਹ ਮੈਟ੍ਰਿਕਸ ਦੇ ਲੈਵਲ-14 (ਸੰਯੁਕਤ ਸਕੱਤਰ ਪੱਧਰ) ‘ਤੇ ਆਰਥਿਕ ਸਲਾਹਕਾਰ ਦੇ ਅਹੁਦੇ ਲਈ ਅਰਜ਼ੀਆਂ ਮੰਗਿਆਂ ਹਨ। 16ਵੀਂ FC.pdf (fincomindia.nic.in) ਵਿੱਚ ਆਰਥਿਕ ਸਲਾਹਕਾਰ ਦੇ ਅਹੁਦੇ ਲਈ ਯੋਗਤਾ, ਨੌਕਰੀ ਦੀਆਂ ਜ਼ਿੰਮੇਵਾਰੀਆਂ, ਤਨਖਾਹਾਂ ਅਤੇ ਅਰਜ਼ੀਆਂ ਆਪਣੀ ਵੈੱਬਸਾਈਟ ਸਰਕੂਲਰ ‘ਤੇ ਅਪਲੋਡ ਕਰ ਦਿੱਤੇ ਹਨ।

 

ਆਰਥਿਕ ਸਲਾਹਕਾਰ ਦੇ ਅਹੁਦੇ ਲਈ ਅਰਜ਼ੀ ਦਾ ਪ੍ਰੋਫਾਰਮਾ:EA Vacancy - Annexure II.docx (live.com)

 

***************

ਐੱਨਬੀ/ਵੀਐੱਮ/ਕੇਐੱਮਐੱਨ


(रिलीज़ आईडी: 2012451) आगंतुक पटल : 96
इस विज्ञप्ति को इन भाषाओं में पढ़ें: Urdu , Marathi , English , हिन्दी , Tamil , Telugu