ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮ ਭਜਨ (Shri Ram Bhajans) ਸਾਂਝੇ ਕੀਤੇ

प्रविष्टि तिथि: 21 JAN 2024 9:20AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿੰਨ ਸ਼੍ਰੀ ਰਾਮ ਭਜਨ (Shri Ram Bhajan) ਸਾਂਝੇ ਕੀਤੇ

 ਪ੍ਰਧਾਨ ਮੰਤਰੀ ਨੇ ਐਕਸ(X)‘ਤੇ ਪੋਸਟ ਕੀਤਾ:

 “ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਜਿਸ ਤਰ੍ਹਾਂ ਦੀ ਭਾਵਨਾ ਉਮੜ ਪਈ ਹੈ, ਉਹ ਅਭਿਭੂਤ ਕਰਨ ਵਾਲੀ ਹੈ।”

  “ਰਾਮਲਲਾ ਦੇ ਆਗਮਨ ਨੂੰ ਲੈ ਕੇ ਹਰ ਤਰਫ਼ ਉਨ੍ਹਾਂ ਦੇ ਭਗਤਾਂ ਦੇ ਜੋਸ਼ ਭਰੇ ਉਦਗਾਰ ਦੇਖਣ ਨੂੰ ਮਿਲ ਰਹੇ ਹਨ। ਇਸ ਅਵਸਰ ਨਾਲ ਜੁੜਿਆ ਇਹ ਗੀਤ ਇਸੇ ਭਾਵਨਾ ਨੂੰ ਅਭਿਵਿਅਕਤ ਕਰਦਾ  ਹੈ।”

  “ਇੱਥੇ ਭਾਰਗਵੀ ਵੈਂਕਟਰਾਮ ਜੀ (Bhargavi Venkatram Ji) ਦੁਆਰਾ ਪ੍ਰਭੁ ਸ਼੍ਰੀ ਰਾਮ ’ਤੇ ਇੱਕ ਤਮਿਲ ਭਜਨ ਦੀ ਸੁਮਧੁਰ ਭਗਤੀਮਈ ਪ੍ਰਸਤੁਤੀ ਹੈ।”

 

***

ਡੀਐੱਸ/ਆਰਟੀ


(रिलीज़ आईडी: 1998447) आगंतुक पटल : 137
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam