ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੁਰੇਸ਼ ਵਾਡੇਕਰ ਦਾ ਇੱਕ ਭਗਤੀ ਗੀਤ ਸਾਂਝਾ ਕੀਤਾ

प्रविष्टि तिथि: 19 JAN 2024 9:44AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਰੇਸ਼ ਵਾਡੇਕਰ ਅਤੇ ਆਰੀਆ ਅੰਬੇਕਰ( Suresh Wadekar and AaryaAmbekar) ਦਾ ਇੱਕ ਭਗਤੀ ਗੀਤ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਰਾਮ ਭਗਤੀ (Ram Bhakti) ਦੀ ਭਾਵਨਾ ਨਾਲ ਸਰਾਬੋਰ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਅਯੁੱਧਿਆ ਵਿੱਚ ਹੋਣ ਵਾਲੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਪੂਰਾ ਦੇਸ਼ ਪ੍ਰਭੁ ਸ਼੍ਰੀਰਾਮ ਦੀ ਭਗਤੀ ਦੇ ਰੰਗ ਵਿੱਚ ਸਰਾਬੋਰ ਹੈ। ਇਸੇ ਭਾਵ ਨੂੰ ਸੁਰੇਸ਼ ਵਾਡੇਕਰ ਜੀ ਅਤੇ ਆਰੀਆ ਅੰਬੇਕਰ ਜੀ ਨੇ ਆਪਣੇ ਸੁਮਧੁਰ ਸੁਰਾਂ ਵਿੱਚ ਪਿਰੋਇਆ ਹੈ।”

 

***

ਡੀਐੱਸ


(रिलीज़ आईडी: 1998004) आगंतुक पटल : 109
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam