ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ (ਸੀਜੀਟੀਐੱਮਐੱਸਈ) ਨੇ ਸੂਖਮ ਅਤੇ ਛੋਟੇ ਉਦਯੋਗਾਂ ਲਈ 5 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਗਾਰੰਟੀਆਂ ਨੂੰ ਮਨਜ਼ੂਰੀ ਦਿੱਤੀ ਅਤੇ ਵਾਧਾ ਕੀਤਾ
Posted On:
14 DEC 2023 2:47PM by PIB Chandigarh
ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ (ਸੀਜੀਟੀਐੱਮਐੱਸਈ) ਮੈਂਬਰ ਲੈਂਡਿੰਗ ਸੰਸਥਾਵਾਂ (ਐੱਮਐੱਲਆਈ) ਵਲੋਂ ਸੂਖਮ ਅਤੇ ਛੋਟੇ ਉਦਯੋਗਾਂ (ਐੱਮਐੱਸਈ) ਨੂੰ ਦਿੱਤੇ ਗਏ ਕਰਜੇ ਲਈ ਬਿਨਾਂ ਕਿਸੇ ਜਮਾਨਤੀ ਅਤੇ ਤੀਜੀ-ਧਿਰ ਦੀ ਗਰੰਟੀ ਦੇ ਗਰੰਟੀ ਪ੍ਰਦਾਨ ਕਰਦਾ ਹੈ। 2000 ਵਿੱਚ ਸ਼ੁਰੂਆਤ ਤੋਂ ਲੈ ਕੇ 30.11.2023 ਤੱਕ, ਸੀਜੀਟੀਐੱਮਐੱਸਈ ਨੇ ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਯੋਜਨਾ ਦੇ ਤਹਿਤ 79,53,694 ਸੂਖਮ ਅਤੇ ਛੋਟੇ ਉਦਯੋਗਾਂ ਨੂੰ 5,33,587 ਕਰੋੜ ਰੁਪਏ ਦੀ ਗਾਰੰਟੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਵਾਧਾ ਕੀਤਾ ਹੈ। ਰਾਜ-ਵਾਰ ਵੇਰਵੇ ਨੱਥੀ ਕੀਤੇ ਗਏ ਹਨ।
ਅਨੁਬੰਧ
ਸੰਚਤ ਗਾਰੰਟੀਆਂ ਸ਼ੁਰੂ ਤੋਂ ਲੈ ਕੇ 30.11.2023 ਤੱਕ ਮਨਜ਼ੂਰ ਕੀਤੀਆਂ ਗਈਆਂ
|
ਲੜੀ ਨੰ.
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਗਿਣਤੀ
|
ਰਕਮ (₹ ਕਰੋੜ)
|
1
|
ਅੰਡਮਾਨ ਅਤੇ ਨਿਕੋਬਾਰ
|
4,673
|
374
|
2
|
ਆਂਧਰ ਪ੍ਰਦੇਸ਼
|
6,79,122
|
15,036
|
3
|
ਅਰੁਣਾਚਲ ਪ੍ਰਦੇਸ਼
|
10,580
|
822
|
4
|
ਅਸਮ
|
1,96,952
|
11,324
|
5
|
ਬਿਹਾਰ
|
3,29,852
|
19,330
|
6
|
ਚੰਡੀਗੜ੍ਹ
|
22,226
|
1,843
|
7
|
ਛੱਤੀਸਗੜ੍ਹ
|
1,13,206
|
7,944
|
8
|
ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ
|
3,992
|
789
|
9
|
ਦਿੱਲੀ
|
1,48,172
|
21,663
|
10
|
ਗੋਆ
|
31,736
|
2,393
|
11
|
ਗੁਜਰਾਤ
|
3,69,485
|
42,162
|
12
|
ਹਰਿਆਣਾ
|
1,71,742
|
19,457
|
13
|
ਹਿਮਾਚਲ ਪ੍ਰਦੇਸ਼
|
1,07,618
|
7,130
|
14
|
ਜੰਮੂ ਅਤੇ ਕਸ਼ਮੀਰ
|
2,48,555
|
7,809
|
15
|
ਝਾਰਖੰਡ
|
2,10,976
|
16,647
|
16
|
ਕਰਨਾਟਕ
|
5,57,986
|
43,120
|
17
|
ਕੇਰਲ
|
4,21,340
|
15,536
|
18
|
ਲੱਦਾਖ
|
1,270
|
141
|
19
|
ਲਕਸ਼ਦੀਪ
|
548
|
17
|
20
|
ਮੱਧ ਪ੍ਰਦੇਸ਼
|
4,02,213
|
25,364
|
21
|
ਮਹਾਰਾਸ਼ਟਰ
|
6,33,179
|
62,807
|
22
|
ਮਣੀਪੁਰ
|
14,892
|
710
|
23
|
ਮੇਘਾਲਿਆ
|
14,936
|
967
|
24
|
ਮਿਜ਼ੋਰਮ
|
8,394
|
454
|
25
|
ਨਾਗਾਲੈਂਡ
|
15,406
|
853
|
26
|
ਓਡੀਸ਼ਾ
|
3,06,668
|
17,924
|
27
|
ਪੁਡੁਚੇਰੀ
|
12,509
|
686
|
28
|
ਪੰਜਾਬ
|
2,45,050
|
18,246
|
29
|
ਰਾਜਸਥਾਨ
|
3,54,015
|
22,658
|
30
|
ਸਿੱਕਮ
|
5,169
|
309
|
31
|
ਤਮਿਲਨਾਡੂ
|
6,67,115
|
42,270
|
32
|
ਤੇਲੰਗਾਨਾ
|
2,19,344
|
17,167
|
33
|
ਤ੍ਰਿਪੁਰਾ
|
24,495
|
1,060
|
34
|
ਉੱਤਰ ਪ੍ਰਦੇਸ਼
|
8,89,678
|
52,998
|
35
|
ਉਤਰਾਖੰਡ
|
1,08,503
|
6,361
|
36
|
ਪੱਛਮੀ ਬੰਗਾਲ
|
4,02,097
|
29,218
|
ਕੁੱਲ
|
79,53,694
|
5,33,587
|
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਮਜੇਪੀਐੱਸ/ਐੱਨਐੱਸਕੇ
(Release ID: 1990426)
|