ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 27 ਨਵੰਬਰ ਨੂੰ ਪਾਰਾਦੀਪ ਵਿਖੇ ਬੋਇਤਾ ਬੰਦਨਾ ਸਮਾਰੋਹ (BOITA BANDANA CEREMONY) ਵਿੱਚ ਸ਼ਾਮਲ ਹੋਣਗੇ

प्रविष्टि तिथि: 25 NOV 2023 7:41PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 26 ਤੋਂ 27 ਨਵੰਬਰ, 2023 ਤੱਕ ਓਡੀਸ਼ਾ ਦਾ ਦੌਰਾ ਕਰਨਗੇ।

27 ਨਵੰਬਰ ਨੂੰ, ਰਾਸ਼ਟਰਪਤੀ ਪਾਰਾਦੀਪ ਵਿਖੇ ਪਾਰਾਦੀਪ ਪੋਰਟ ਅਥਾਰਿਟੀ ਦੁਆਰਾ ਆਯੋਜਿਤ ਬੋਇਤਾ ਬੰਦਨਾ ਸਮਾਰੋਹ (Boita Bandana ceremony) ਵਿੱਚ ਹਿੱਸਾ ਲੈਣਗੇ ਅਤੇ ਵਰਚੁਅਲੀ ਇੱਕ ਮਲਟੀ ਮੋਡਲ ਲੌਜਿਸਟਿਕਸ ਪਾਰਕ ਦਾ ਉਦਘਾਟਨ ਕਰਨਗੇ ਅਤੇ ਨਾਲ ਹੀ ਪੋਰਟ ਟਾਊਨਸ਼ਿਪ ਅਤੇ ਅਗਲੀ ਪੀੜ੍ਹੀ ਦੇ ਵੈਸਲ ਟ੍ਰੈਫਿਕ ਮੈਨੇਜਮੈਂਟ ਅਤੇ ਇਨਫਰਮੇਸ਼ਨ ਸਿਸਟਮ ਦੇ ਲਈ ਨਵੇਂ ਜਲ ਭੰਡਾਰ (new reservoir) ਅਤੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਨੀਂਹ ਪੱਥਰ ਰੱਖਣਗੇ। ਰਾਸ਼ਟਰਪਤੀ ਮਛੁਆਰਾ ਸਮੁਦਾਇ ਦੇ ਮੈਂਬਰਾਂ ਨਾਲ ਭੀ ਗੱਲਬਾਤ ਕਰਨਗੇ।

 

***

ਡੀਐੱਸ/ਏਕੇ


(रिलीज़ आईडी: 1980015) आगंतुक पटल : 104
इस विज्ञप्ति को इन भाषाओं में पढ़ें: English , Urdu , हिन्दी , Odia , Tamil