ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਵੁਮੈਨਸ 1500ਮੀਟਰ-ਟੀ11 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਰਕਸ਼ਿਤਾ ਰਾਜੂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 25 OCT 2023 9:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਵੁਮੈਨਸ 1500ਮੀਟਰ-ਟੀ11 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਰਕਸ਼ਿਤਾ ਰਾਜੂ ਨੂੰ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਰਾਜੂ ਦੇ ਅਸਧਾਰਣ ਪ੍ਰਦਰਸ਼ਨ ਨੇ ਭਾਰਤੀਆਂ ਦੇ ਦਿਲਾਂ ਨੂੰ ਖੁਸ਼ੀ ਅਤੇ ਪ੍ਰਸ਼ੰਸਾ ਨਾਲ ਭਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਏਸ਼ੀਅਨ ਪੈਰਾ ਗੇਮਸ ਵਿੱਚ ਵੁਮੈਨਸ 1500ਮੀਟਰ-ਟੀ11 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਰਕਸ਼ਿਤਾ ਰਾਜੂ ਨੂੰ ਵਧਾਈਆਂ।

ਉਨ੍ਹਾਂ ਦੇ ਅਸਧਾਰਣ ਪ੍ਰਦਰਸ਼ਨ ਅਤੇ ਅਟੁੱਟ ਸਮਰਪਣ ਨੇ ਭਾਰਤ ਦੇ ਦਿਲਾਂ ਨੂੰ ਖੁਸ਼ੀ ਅਤੇ ਪ੍ਰਸ਼ੰਸਾ ਨਾਲ ਭਰ ਦਿੱਤਾ ਹੈ। ਉਹ ਹੋਰ ਵੀ ਸ਼ਾਨਦਾਰ ਉਪਲਬਧੀਆਂ ਦੇ ਵੱਲ ਇਵੇਂ ਹੀ ਵਧਦੇ ਰਹਿਣ।”

************


 ਡੀਐੱਸ/ਆਰਟੀ
 


(रिलीज़ आईडी: 1971423) आगंतुक पटल : 127
इस विज्ञप्ति को इन भाषाओं में पढ़ें: Bengali , Kannada , Assamese , Malayalam , English , Urdu , Marathi , हिन्दी , Manipuri , Gujarati , Odia , Tamil , Telugu