ਕਾਨੂੰਨ ਤੇ ਨਿਆਂ ਮੰਤਰਾਲਾ
ਨਿਆਂ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਵੱਛਤਾ ਅਭਿਆਨ ਚਲਾਇਆ ਗਿਆ
Posted On:
26 SEP 2023 4:04PM by PIB Chandigarh
ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ 'ਈਸ਼ਵਰਤਾ ਤੋਂ ਬਾਅਦ ਸਵੱਛਤਾ ਹੈ' ਨੂੰ ਹਕੀਕਤ ਵਿੱਚ ਬਦਲਣ ਲਈ, ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਅਧੀਨ ਨਿਆਂ ਵਿਭਾਗ (ਡੀਓਜੇ) ਨੇ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਪਾਲਣਾ ਦੌਰਾਨ ਸਵੱਛਤਾ ਅਭਿਆਨ ਚਲਾਇਆ, ਜੇਐੱਸ, ਡੀ.ਓ.ਜੇ. ਸ਼੍ਰੀ ਗੌਰਵ ਮਸਲਦਾਨ ਨੇ ਸਾਰਿਆਂ ਨੂੰ ਕੂੜਾ ਮੁਕਤ ਭਾਰਤ ਬਣਾਉਣ ਲਈ ਸਵੱਛਤਾ ਬਣਾਈ ਰੱਖਣ ਦੀ ਅਪੀਲ ਕੀਤੀ।
*****
ਐੱਸਐੱਸ /ਏਕੇਐੱਸ
(Release ID: 1971112)
Visitor Counter : 79