ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਪੁਰਸ਼ਾਂ ਦੀ 200 ਮੀਟਰ ਟੀ37 ਈਵੈਂਟ ਵਿੱਚ ਸ਼੍ਰੇਯਾਂਸ਼ ਤ੍ਰਿਵੇਦੀ ਨੇ ਕਾਂਸੀ ਮੈਡਲ ਜਿੱਤਣ ‘ਤੇ ਖੁਸ਼ੀ ਜਤਾਈ
Posted On:
25 OCT 2023 1:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਪੁਰਸ਼ਾਂ ਦੀ 200 ਮੀਟਰ ਟੀ37 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਸ਼੍ਰੇਯਾਂਸ਼ ਤ੍ਰਿਵੇਦੀ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਟੀ-37, 200 ਮੀਟਰ ਏਸ਼ੀਅਨ ਪੈਰਾ ਗੇਮਸ ਈਵੈਂਟ ਵਿੱਚ ਤ੍ਰਿਵੇਦੀ ਨੇ ਸ਼ਾਨਦਾਰ ਕਾਂਸੀ ਦਾ ਮੈਡਲ ਜਿੱਤਿਆ ਹੈ।
ਸ਼੍ਰੇਯਾਂਸ਼ ਦੀ ਗਤੀ ਅਤੇ ਦ੍ਰਿੜ੍ਹ ਸੰਕਲਪ ਨੇ ਦੇਸ਼ ਨੂੰ ਖੁਸ਼ੀ ਦਿਵਾਈ। ਸਚਮੁਚ ਜ਼ਿਕਰਯੋਗ ਉਪਲਬਧੀ।”
*********
ਡੀਐੱਸ/ਟੀਐੱਸ
(Release ID: 1970914)
ਵਿਜ਼ੀਟਰ ਕਾਊਂਟਰ : 151
Read this release in:
Malayalam
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada