ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ ਪ੍ਰਦਾਨ ਕੀਤੇ

Posted On: 29 SEP 2023 1:56PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਸਤੰਬਰ, 2023) ਨੂੰ ਰਾਸ਼ਟਰਪਤੀ ਭਵਨ ਵਿੱਚ ਸਾਲ 2021-2022 ਲਈ ਰਾਸ਼ਟਰਪਤੀ ਸੇਵਾ ਯੋਜਨਾ ਪੁਰਸਕਾਰ ਪ੍ਰਦਾਨ ਕੀਤੇ ।

ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੁਆਰਾ ਸਥਾਪਿਤ ਐੱਨਐੱਸਐੱਸ ਪੁਰਸਕਾਰਾਂ ਨੂੰ ਹਰ ਵਰ੍ਹੇ ਐੱਨਐੱਸਐੱਸ ਸਵੈ ਸੇਵਕਾਂ, ਪ੍ਰੋਗਰਾਮ ਅਧਿਕਾਰੀਆਂ, ਐੱਨਐੱਸਐੱਸ ਵਲੰਟੀਯਰਸ ਅਤੇ ਯੂਨੀਵਰਸਿਟੀਆਂ/ਪਲੱਸ ਟੂ ਕੌਂਸਲਾਂ ਨੂੰ ਉਨ੍ਹਾਂ ਦੇ ਸਵੈ ਇੱਛਾ ਸੇਵਾ ਯੋਗਦਾਨ ਨੂੰ ਮਾਨਤਾ ਦੇਣ ਲਈ ਪ੍ਰਦਾਨ ਕੀਤਾ ਜਾਂਦਾ ਹੈ।

ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ:

 

*****

 

ਡੀਐੱਸ/ਬੀਐੱਮ  

 



(Release ID: 1962060) Visitor Counter : 104