ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਭਾਰਤ ਵਿੱਚ ਪੇਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਦ੍ਰਿਸ਼ਟੀਕੋਣ

Posted On: 25 SEP 2023 11:03AM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ  ਨੇ ਕੁਝ ਆਯਾਮਾਂ ਵਿੱਚ ਪ੍ਰਗਤੀ ਦਾ ਮੁੱਲਾਂਕਣ ਕਰਨ ਦੇ ਲਈ ਚੁਣੀਆਂ ਸਰਕਾਰੀ ਏਜੰਸੀਆਂ ਦੇ ਕੋਲ ਉਪਲਬਧ ਪ੍ਰਸ਼ਾਸਨਿਕ ਰਿਕਾਰਡ ਦੇ ਅਧਾਰ ’ਤੇ ਸਤੰਬਰ, 2017 ਤੋਂ ਜੁਲਾਈ, 2023 ਦੀ ਅਵਧੀ ਨੂੰ ਸ਼ਾਮਲ ਕਰਦੇ ਹੋਏ ਦੇਸ਼ ਦੇ ਰੋਜ਼ਗਾਰ ਆਉਟਲੁੱਕ ’ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ।

ਇਕ ਵਿਸਤ੍ਰਿਤ ਨੋਟ ਨੱਥੀ ਹੈ।

(ਪੀਡੀਐੱਫ ਫਾਰਮੈਟ ਵਿੱਚ ਅਨੁਬੰਧ ਦੇਖਣ ਦੇ ਲਈ ਇੱਥੇ ਕਲਿੱਕ ਕਰੋ)

 

*****

ਬੀਵਾਈ/ਏਕੇਐੱਨ



(Release ID: 1960494) Visitor Counter : 70