ਪ੍ਰਧਾਨ ਮੰਤਰੀ ਦਫਤਰ

ਪੱਛਮ ਬੰਗਾਲ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 29 AUG 2023 8:42PM by PIB Chandigarh

ਪੱਛਮ ਬੰਗਾਲ ਦੇ ਰਾਜਪਾਲ, ਡਾ. ਸੀ.ਵੀ. ਆਨੰਦ ਬੋਸ (Dr. C.V. Ananda Bose) ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) 'ਤੇ ਪੋਸਟ ਕੀਤਾ;

"ਪੱਛਮੀ ਬੰਗਾਲ ਦੇ ਰਾਜਪਾਲ, ਡਾਕਟਰ ਸੀ.ਵੀ. ਆਨੰਦ ਬੋਸ (Dr. C.V. Ananda Bose) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ।"

 

***

ਡੀਐੱਸ/ਐੱਸਟੀ   



(Release ID: 1953460) Visitor Counter : 98