ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਓਣਮ ਦੀਆਂ ਵਧਾਈਆਂ ਦਿੱਤੀਆਂ

Posted On: 29 AUG 2023 8:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਣਮ (Onam) ਦੇ ਪਾਵਨ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ਪੋਸਟਾਂ ਵਿੱਚ ਕਿਹਾ;

 

 “ਸਾਰਿਆਂ ਨੂੰ ਓਣਮ (Onam) ਦੀਆਂ ਵਧਾਈਆਂ! ਤੁਹਾਡੇ ਜੀਵਨ ਵਿੱਚ ਚੰਗੀ ਸਿਹਤ, ਅਦੁੱਤੀ ਆਨੰਦ ਅਤੇ ਅਪਾਰ ਸਮ੍ਰਿੱਧੀ ਦੀ ਵਰਖਾ ਹੋਵੇ। ਪਿਛਲੇ ਕਈ ਵਰ੍ਹਿਆਂ ਵਿੱਚ, ਓਣਮ ਇੱਕ ਆਲਮੀ ਤਿਉਹਾਰ (ਗਲੋਬਲ ਫੈਸਟੀਵਲ) ਬਣ ਗਿਆ ਹੈ ਅਤੇ ਇਹ ਕੇਰਲ ਦੇ ਜੀਵੰਤ ਸੱਭਿਆਚਾਰ ਨੂੰ ਖੂਬਸੂਰਤੀ ਨਾਲ ਦਰਸਾਉਂਦਾ ਹੈ।”


(“ഏവക്കും ഓണാശംസക! നിങ്ങളുടെ ജീവിതത്തി നല്ല ആരോഗ്യംസമാനതകളില്ലാത്ത സന്തോഷംഅപാരമായ സമൃദ്ധി എന്നിവ വഷിക്കട്ടെ. കഴിഞ്ഞ കുറേ വഷങ്ങളായി ഓണം ഒരു ആഗോള ഉത്സവമായി മാറിഅത് കേരളത്തിന്റെ ഊജ്ജസ്വലമായ സംസ്കാരത്തെ മനോഹരമായി പ്രദശിപ്പിക്കുന്നു.” )

********

ਡੀਐੱਸ/ ਐੱਸਟੀ     


(Release ID: 1953187) Visitor Counter : 115