ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਨਿਆਂ ਵਿਭਾਗ ਵਲੋਂ ਇੰਟਰਨਜ਼ ਨਾਲ ਗੱਲਬਾਤ ਸੈਸ਼ਨ ਆਯੋਜਿਤ

प्रविष्टि तिथि: 12 JUL 2023 11:46AM by PIB Chandigarh

ਨਿਆਂ ਵਿਭਾਗ ਵਲੋਂ 11 ਜੁਲਾਈ, 2023 ਨੂੰ ਜੈਸਲਮੇਰ ਹਾਊਸ, ਨਵੀਂ ਦਿੱਲੀ ਵਿਖੇ ਇੰਟਰਨਜ਼ ਨਾਲ ਇੱਕ ਗੱਲਬਾਤ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਨਿਆਂ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼੍ਰੀ ਰਜਿੰਦਰ ਕੁਮਾਰ ਕਸ਼ਯਪ ਨੇ ਕੀਤੀ। ਉਨ੍ਹਾਂ ਨੇ ਇੰਟਰਨਜ਼ ਨੂੰ ਉਤਸ਼ਾਹੀ ਪਾਠਕ ਬਣਨ ਲਈ ਉਤਸ਼ਾਹਿਤ ਕੀਤਾ।

**********

ਐੱਸਐੱਸ/ਆਰਕੇ 


(रिलीज़ आईडी: 1939454) आगंतुक पटल : 151
इस विज्ञप्ति को इन भाषाओं में पढ़ें: English , Urdu , हिन्दी , Bengali , Tamil , Telugu