ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

"ਵਿੱਤੀ ਧੋਖਾਧੜੀਆਂ ਦਰਮਿਆਨ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ" ਵਿਸ਼ੇ 'ਤੇ ਇੱਕ ਦਿਨਾ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ

प्रविष्टि तिथि: 11 JUL 2023 12:42PM by PIB Chandigarh

ਸੀਈਈਆਰਏ-ਐੱਨਐੱਲਐੱਸਆਈਯੂ, ਬੈਂਗਲੁਰੂ ਵੱਲੋਂ 14 ਜੁਲਾਈ, 2023 ਨੂੰ ਨਿਆਂ ਵਿਭਾਗ ਦੇ ਸਹਿਯੋਗ ਨਾਲ "ਵਿੱਤੀ ਧੋਖਾਧੜੀਆਂ ਦਰਮਿਆਨ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ" ਵਿਸ਼ੇ 'ਤੇ ਇੱਕ ਦਿਨਾ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ।

**********

ਐੱਸਐੱਸ/ਆਰਕੇ 


(रिलीज़ आईडी: 1939242) आगंतुक पटल : 138
इस विज्ञप्ति को इन भाषाओं में पढ़ें: हिन्दी , Tamil , Telugu , Urdu , Gujarati , English