ਵਿੱਤ ਮੰਤਰਾਲਾ
ਜੂਨ, 2023 ਦੇ ਲਈ ਸਕਲ ਜੀਐੱਸਟੀ ਰੈਵੇਨਿਊ ਸੰਗ੍ਰਹਿ 1,61,497 ਕਰੋੜ ਰੁਪਏ ਰਿਹਾ; ਸਾਲ-ਦਰ-ਸਾਲ ਦੇ ਅਧਾਰ ’ਤੇ 12 % ਦਾ ਵਾਧਾ ਦਰਜ ਕੀਤਾ ਗਿਆ
ਜੀਐੱਸਟੀ ਦੀ ਸ਼ੁਰੂਆਤ ਦੇ ਬਾਅਦ ਤੋਂ ਚੌਥੀ ਵਾਰ ਸਕਲ ਜੀਐੱਸਟੀ ਸੰਗ੍ਰਹਿ 1.6 ਲੱਖ ਕਰੋੜ ਰੁਪਏ; ਲਗਾਤਾਰ 16 ਮਹੀਨਿਆਂ ਤੱਕ 1.4 ਲੱਖ ਕਰੋੜ ਰੁਪਏ ਅਤੇ ਸ਼ੁਰੂਆਤ ਦੇ ਬਾਅਦ ਤੋਂ 7ਵੀਂ ਵਾਰ 1.5 ਲੱਖ ਰੁਪਏ ਦੇ ਪਾਰ ਪਹੁੰਚਿਆ
ਔਸਤ ਮਾਸਿਕ ਸਕਲ ਜੀਐੱਸਟੀ ਸੰਗ੍ਰਹਿ, ਵਿੱਤ ਵਰ੍ਹੇ 2021-22 ਦੀ ਪਹਿਲੀ ਤਿਮਾਹੀ ਲਈ 1.10 ਲੱਖ ਕਰੋੜ ਰੁਪਏ ਹੈ; ਵਿੱਤ ਵਰ੍ਹੇ 2022-23 ਦੇ ਲਈ 1.51 ਲੱਖ ਕਰੋੜ ਰੁਪਏ ਹੈ; ਅਤੇ ਵਿੱਤ ਵਰ੍ਹੇ 2023-24 ਦੇ ਲਈ 1.69 ਲੱਖ ਕਰੋੜ ਹੈ
Posted On:
01 JUL 2023 2:26PM by PIB Chandigarh
ਜੂਨ, 2023 ਵਿੱਚ ਸਕਲ ਜੀਐੱਸਟੀ ਰੈਵੇਨਿਊ ਸੰਗ੍ਰਹਿ 1,61,497 ਕਰੋੜ ਰੁਪਏ ਰਿਹਾ ਹੈ, ਜਿਸ ਵਿੱਚੋਂ ਸੀਜੀਐੱਸਟੀ 31,013 ਕਰੋੜ ਰੁਪਏ ਹੈ, ਐੱਸਜੀਐੱਸਟੀ 38,292 ਕਰੋੜ ਰੁਪਏ ਹੈ, ਆਈਜੀਐੱਸਟੀ 80,292 ਕਰੋੜ ਰੁਪਏ (ਮਾਲ ਦੇ ਆਯਾਤ ’ਤੇ ਇਕੱਠੇ ਕੀਤੇ 39,035 ਕਰੋੜ ਰੁਪਏ ਸਮੇਤ) ਹੈ ਅਤੇ ਸੈੱਸ 11,900 ਕਰੋੜ ਰੁਪਏ (ਮਾਲ ਦੇ ਆਯਾਤ ’ਤੇ ਇਕੱਠੇ ਕੀਤੇ 1,028 ਕਰੋੜ ਰੁਪਏ ਸਮੇਤ) ਹੈ।
ਸਰਕਾਰ ਨੇ ਆਈਜੀਐੱਸਟੀ ਤੋਂ ਸੀਜੀਐੱਸਟੀ ਦੇ ਰੂਪ ਵਿੱਚ 36,224 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਰੂਪ ਵਿੱਚ 30269 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਨਿਯਮਿਤ ਭੁਗਤਾਨ ਤੋਂ ਬਾਅਦ, ਜੂਨ 2023 ਦੇ ਮਹੀਨੇ ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਰੈਵੇਨਿਊ ਸੀਜੀਐੱਸਟੀ ਦੇ ਲਈ 67,237 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਲਈ 68,561 ਕਰੋੜ ਰੁਪਏ ਹੈ।
ਜੂਨ 2023 ਮਹੀਨੇ ਦਾ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐੱਸਟੀ ਰੈਵੇਨਿਊ ਤੋਂ 12% ਵਧ ਹੈ। ਇਸ ਮਹੀਨੇ ਦੌਰਾਨ, ਘਰੇਲੂ ਲੈਣ ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਪ੍ਰਾਪਤ ਰੈਵੇਨਿਊ ਪਿਛਲੇ ਵਰ੍ਹੇ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਰੈਵੇਨਿਊ ਤੋਂ 18% ਵਧ ਹੈ।
ਇਹ ਚੌਥੀ ਵਾਰ ਹੈ, ਜਦੋਂ ਸਕਲ ਜੀਐੱਸਟੀ ਸੰਗ੍ਰਹਿ 1.60 ਲੱਖ ਕਰੋੜ ਰੁਪਏ ਦੀ ਸੀਮਾ ਨੂੰ ਪਾਰ ਕਰ ਗਿਆ ਹੈ। ਵਿੱਤ ਵਰ੍ਹੇ 2021-22, ਵਿੱਤ ਵਰ੍ਹੇ 22-23 ਅਤੇ ਵਿੱਤ ਵਰ੍ਹੇ 23-24 ਦੀ ਪਹਿਲੀ ਤਿਮਾਹੀ ਦੇ ਲਈ ਔਸਤ ਮਾਸਿਕ ਸਕਲ ਜੀਐੱਸਟੀ ਸੰਗ੍ਰਹਿ ਕ੍ਰਮਵਾਰ 1.10 ਲੱਖ ਕਰੋੜ ਰੁਪਏ; 1.51 ਲੱਖ ਕਰੋੜ ਰੁਪਏ ਅਤੇ 1.69 ਲੱਖ ਕਰੋੜ ਰੁਪਏ ਹੈ।
ਹੇਠਾਂ ਦਿੱਤਾ ਗਿਆ ਚਾਰਟ ਚਾਲੂ ਸਾਲ ਦੇ ਦੌਰਾਨ ਮਾਸਿਕ ਸਕਲ ਜੀਐੱਸਟੀ ਰੈਵੇਨਿਊ ਦੇ ਰੁਝਾਨ ਨੂੰ ਪ੍ਰਦਰਸ਼ਿਤ ਕਰਦਾ ਹੈ। ਸਾਰਣੀ-1 ਜੂਨ 2022 ਦੀ ਤੁਲਨਾ ਵਿੱਚ ਜੂਨ 2023 ਦੇ ਮਹੀਨੇ ਦੌਰਾਨ ਇਕੱਤਰ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ ਅਤੇ ਸਾਰਣੀ-2 ਜੂਨ’2023 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਾਪਤ/ਭੁਗਤਾਨ ਕੀਤੇ ਗਏ ਆਈਜੀਐੱਸਟੀ ਦੇ ਐੱਸਜੀਐੱਸਟੀ ਹਿੱਸੇ ਨੂੰ ਦਰਸਾਉਂਦੀ ਹੈ।
ਜੂਨ 2023 [1] ਦੌਰਾਨ ਜੀਐੱਸਟੀ ਰੈਵੇਨਿਊ ਦਾ ਰਾਜਵਾਰ ਵਾਧਾ
ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼
|
ਜੂਨ ’22
|
ਜੂਨ ’23
|
ਵਾਧਾ (%)
|
ਜੰਮੂ ਅਤੇ ਕਸ਼ਮੀਰ
|
371.83
|
588.68
|
58%
|
ਹਿਮਾਚਲ ਪ੍ਰਦੇਸ਼
|
693.14
|
840.61
|
21%
|
ਪੰਜਾਬ
|
1,682.50
|
1,965.93
|
17%
|
ਚੰਡੀਗੜ੍ਹ
|
169.7
|
227.06
|
34%
|
ਉਤਰਾਖੰਡ
|
1,280.92
|
1,522.55
|
19%
|
ਹਰਿਆਣਾ
|
6,713.89
|
7,988.18
|
19%
|
ਦਿੱਲੀ
|
4,313.36
|
4,744.11
|
10%
|
ਰਾਜਸਥਾਨ
|
3,385.95
|
3,892.01
|
15%
|
ਉੱਤਰ ਪ੍ਰਦੇਸ਼
|
6,834.51
|
8,104.15
|
19%
|
ਬਿਹਾਰ
|
1,232.06
|
1,437.06
|
17%
|
ਸਿੱਕਮ
|
256.37
|
287.51
|
12%
|
ਅਰੁਣਾਚਲ ਪ੍ਰਦੇਸ਼
|
58.53
|
90.62
|
55%
|
ਨਾਗਾਲੈਂਡ
|
33.58
|
79.2
|
136%
|
ਮਣੀਪੁਰ
|
38.79
|
60.37
|
56%
|
ਮਿਜ਼ਰੋਮ
|
25.85
|
55.38
|
114%
|
ਤ੍ਰਿਪੁਰਾ
|
62.99
|
75.15
|
19%
|
ਮੇਘਾਲਿਆ
|
152.59
|
194.14
|
27%
|
ਅਸਾਮ
|
972.07
|
1,213.05
|
25%
|
ਪੱਛਮੀ ਬੰਗਾਲ
|
4,331.41
|
5,053.87
|
17%
|
ਝਾਰਖੰਡ
|
2,315.14
|
2,830.21
|
22%
|
ਉੜੀਸਾ
|
3,965.28
|
4,379.98
|
10%
|
ਛੱਤੀਸਗੜ੍ਹ
|
2,774.42
|
3,012.03
|
9%
|
ਮੱਧ ਪ੍ਰਦੇਸ਼
|
2,837.35
|
3,385.21
|
19%
|
ਗੁਜਰਾਤ
|
9,206.57
|
10,119.71
|
10%
|
ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਉ
|
349.70
|
339.31
|
-3%
|
ਮਹਾਰਾਸ਼ਟਰ
|
22,341.40
|
26,098.78
|
17%
|
ਕਰਨਾਟਕ
|
8,844.88
|
11,193.20
|
27%
|
ਗੋਆ
|
428.63
|
480.43
|
12%
|
ਲਕਸ਼ਦ੍ਵੀਪ
|
0.64
|
21.86
|
3316%
|
ਕੇਰਲ
|
2,160.89
|
2,725.08
|
26%
|
ਤਮਿਲਨਾਡੂ
|
8,027.25
|
9,600.63
|
20%
|
ਪੁਡੁਚੇਰੀ
|
182.46
|
210.38
|
15%
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
22.36
|
35.98
|
61%
|
ਤੇਲੰਗਾਨਾ
|
3,901.45
|
4,681.39
|
20%
|
ਆਂਧਰਾ ਪ੍ਰਦੇਸ਼
|
2,986.52
|
3,477.42
|
16%
|
ਲੱਦਾਖ
|
13.22
|
14.57
|
10%
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
205.3
|
227.42
|
11%
|
ਕੇਂਦਰ ਅਧਿਕਾਰ ਖੇਤਰ
|
143.42
|
179.62
|
25%
|
ਸਮੁੱਚੀ ਗਿਣਤੀ
|
103317.18
|
121433.52
|
18%
|
ਜੂਨ 2023 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀ ਗਈ ਆਈਜੀਐੱਸਟੀ ਦੇ ਐੱਸਜੀਐੱਸਟੀ ਹਿੱਸੇ ਦੀ ਰਕਮ
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਰਕਮ (ਕਰੋੜ ਰੁਪਏ ਵਿੱਚ
|
ਜੰਮੂ ਅਤੇ ਕਸ਼ਮੀਰ
|
417.85
|
ਹਿਮਾਚਲ ਪ੍ਰਦੇਸ਼
|
222.35
|
ਪੰਜਾਬ
|
961.45
|
ਚੰਡੀਗੜ੍ਹ
|
122.21
|
ਉਤਰਾਖੰਡ
|
221.64
|
ਹਰਿਆਣਾ
|
1,153.80
|
ਦਿੱਲੀ
|
1,136.95
|
ਰਾਜਸਥਾਨ
|
1,554.76
|
ਉੱਤਰ ਪ੍ਰਦੇਸ਼
|
3,236.11
|
ਬਿਹਾਰ
|
1,491.33
|
ਸਿੱਕਮ
|
39.30
|
ਅਰੁਣਾਚਲ ਪ੍ਰਦੇਸ਼
|
105.43
|
ਨਾਗਾਲੈਂਡ
|
61.38
|
ਮਣੀਪੁਰ
|
49.88
|
ਮਿਜ਼ੋਰਮ
|
55.95
|
ਤ੍ਰਿਪੁਰਾ
|
84.46
|
ਮੇਘਾਲਿਆ
|
86.75
|
ਅਸਾਮ
|
743.95
|
ਪੰਛਮੀ ਬੰਗਾਲ
|
1,503.81
|
ਝਾਰਖੰਡ
|
304.92
|
ਉੜੀਸਾ
|
409.84
|
ਛੱਤੀਸਗੜ੍ਹ
|
366.81
|
ਮੱਧ ਪ੍ਰਦੇਸ਼
|
1,606.95
|
ਗੁਜਰਾਤ
|
1,571.56
|
ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਉ
|
27.97
|
ਮਹਾਰਾਸ਼ਟਰ
|
3,484.55
|
ਕਰਨਾਟਕ
|
2,688.90
|
ਗੋਆ
|
162.97
|
ਲਕਸ਼ਦ੍ਵੀਪ
|
4.80
|
ਕੇਰਲ
|
1,415.11
|
ਤਮਿਲਨਾਡੂ
|
1,873.31
|
ਪੁਡੁਚੇਰੀ
|
184.21
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
24.33
|
ਤੇਲੰਗਾਨਾ
|
1,621.37
|
ਆਂਧਰਾ ਪ੍ਰਦੇਸ਼
|
1,159.88
|
ਲੱਦਾਖ
|
28.68
|
ਹੋਰ ਖੇਤਰ
|
82.97
|
ਕੁੱਲ
|
30,268.53
|
****
ਪੀਪੀਜੀ/ਕੇਐੱਮਐੱਨ
(Release ID: 1937140)
Visitor Counter : 132
Read this release in:
English
,
Khasi
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu