ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਭਾਰਤੀ ਜੰਗਲਾਤ ਸੇਵਾ ਪ੍ਰੀਖਿਆ, 2022
Posted On:
03 JUL 2023 11:24AM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 20 ਨਵੰਬਰ ਤੋਂ 27 ਨਵੰਬਰ, 2022 ਤੱਕ ਆਯੋਜਿਤ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ, 2022 ਦੇ ਲਿਖਤੀ ਭਾਗ ਦੇ ਨਤੀਜੇ ਅਤੇ ਜੂਨ, 2023 ਵਿੱਚ ਆਯੋਜਿਤ ਸ਼ਖਸੀਅਤ ਟੈਸਟ ਲਈ ਇੰਟਰਵਿਊ ਦੇ ਅਧਾਰ 'ਤੇ, ਭਾਰਤੀ ਜੰਗਲਾਤ ਸੇਵਾ ਵਿੱਚ ਅਹੁਦਿਆਂ 'ਤੇ ਨਿਯੁਕਤੀ ਲਈ ਸਿਫ਼ਾਰਿਸ਼ ਕੀਤੇ ਗਏ ਉਮੀਦਵਾਰਾਂ ਦੀ ਯੋਗਤਾ ਦੇ ਕ੍ਰਮ ਵਿੱਚ ਸੂਚੀ ਹੇਠਾਂ ਦਿੱਤੀ ਗਈ ਹੈ।
ਨਿਮਨਲਿਖਤ ਬ੍ਰੇਕ-ਅੱਪ ਦੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਅਧੀਨ ਨਿਯੁਕਤੀ ਲਈ ਕੁੱਲ 147 ਉਮੀਦਵਾਰਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ:-
ਜਨਰਲ
|
ਈਡਬਲਯੂਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
39
(01 ਪੀਡਬਲਿਊਬੀਡੀ-2, ਅਤੇ 01 ਪੀਡਬਲਿਊਬੀਡੀ-3 ਸਮੇਤ)
|
21
|
54
(01 ਪੀਡਬਲਿਊਬੀਡੀ-1, ਅਤੇ 01 ਪੀਡਬਲਿਊਬੀਡੀ-2 ਸਮੇਤ)
|
22
|
11
|
147#
(01 ਪੀਡਬਲਿਊਬੀਡੀ-1, 02 ਪੀਡਬਲਿਊਬੀਡੀ-2 ਅਤੇ
01 ਪੀਡਬਲਿਊਬੀਡੀ-3 ਸਮੇਤ)
|
# 02 ਪੀਡਬਲਿਊਬੀਡੀ-1 ਅਤੇ 01 ਪੀਡਬਲਿਊਬੀਡੀ-3 ਉਮੀਦਵਾਰਾਂ ਦੀ ਉਪਲਬਧਤਾ ਨਾ ਹੋਣ ਕਾਰਨ, 03 ਜਨਰਲ ਅਸਾਮੀਆਂ ਖਾਲੀ ਰੱਖੀਆਂ ਗਈਆਂ ਹਨ।
ਨਿਯੁਕਤੀਆਂ ਮੌਜੂਦਾ ਨਿਯਮਾਂ ਅਤੇ ਉਪਲਬਧ ਅਸਾਮੀਆਂ ਦੀ ਗਿਣਤੀ ਦੇ ਅਨੁਸਾਰ ਕੀਤੀਆਂ ਜਾਣਗੀਆਂ। ਸਰਕਾਰ ਦੁਆਰਾ ਰਿਪੋਰਟ ਕੀਤੀਆਂ ਅਸਾਮੀਆਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਹੈ: -
ਜਨਰਲ
|
ਈਡਬਲਯੂਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
62
|
15
|
40
|
22
|
11
|
150$
|
$ 07 ਪੀਡਬਲਿਊਬੀਡੀ (03 ਪੀਡਬਲਿਊਬੀਡੀ-1, 02 ਪੀਡਬਲਿਊਬੀਡੀ-2 ਅਤੇ 02 ਪੀਡਬਲਿਊਬੀਡੀ-3) ਅਸਾਮੀਆਂ ਸਮੇਤ
ਹੇਠਾਂ ਦਿੱਤੇ ਰੋਲ ਨੰਬਰਾਂ ਵਾਲੇ 12 ਸਿਫ਼ਾਰਿਸ਼ ਕੀਤੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ:
0333473
|
0815606
|
0862480
|
6600343
|
0420197
|
0824580
|
0914402
|
6615044
|
0707204
|
0852239
|
6420211
|
6624211
|
02 ਉਮੀਦਵਾਰਾਂ (ਰੋਲ ਨੰਬਰ 6311307 ਅਤੇ 7816484) ਦਾ ਨਤੀਜਾ ਰੋਕ ਲਿਆ ਗਿਆ ਹੈ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੈਂਪਸ ਵਿੱਚ ਐਗਜ਼ਾਮੀਨੇਸ਼ਨ ਹਾਲ ਬਿਲਡਿੰਗ ਦੇ ਨੇੜੇ ਇੱਕ 'ਸੁਵਿਧਾ ਕਾਊਂਟਰ' ਹੈ। ਉਮੀਦਵਾਰ ਆਪਣੀ ਪ੍ਰੀਖਿਆ/ਭਰਤੀ ਸਬੰਧੀ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਲਈ ਕੰਮਕਾਜੀ ਦਿਨਾਂ ਵਿੱਚ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵਿਅਕਤੀਗਤ ਤੌਰ 'ਤੇ ਜਾਂ ਇਸ ਕਾਊਂਟਰ 'ਤੇ ਟੈਲੀਫੋਨ ਨੰਬਰਾਂ 011-23385271, 011-23098543 ਅਤੇ 011-23381125 'ਤੇ ਸੰਪਰਕ ਕਰ ਸਕਦੇ ਹਨ। ਨਤੀਜਾ ਕਮਿਸ਼ਨ ਦੀ ਵੈੱਬਸਾਈਟ, ਯਾਨੀ www.upsc.gov.in 'ਤੇ ਵੀ ਉਪਲਬਧ ਹੋਵੇਗਾ। ਉਮੀਦਵਾਰਾਂ ਦੇ ਅੰਕ ਜਲਦੀ ਹੀ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਏ ਜਾਣਗੇ।
ਨਤੀਜਿਆਂ ਲਈ ਇੱਥੇ ਕਲਿੱਕ ਕਰੋ:
Click here for the List
*********
ਐੱਸਐੱਨਸੀ/ਪੀਕੇ
(Release ID: 1937132)
Visitor Counter : 113