ਪ੍ਰਧਾਨ ਮੰਤਰੀ ਦਫਤਰ
ਯੋਗ ਸਰੀਰ ਦੀ ਸ਼ਕਤੀ ਅਤੇ ਮਨ ਦੀ ਸ਼ਾਂਤੀ, ਦੋਨਾਂ ਨੂੰ ਵਧਾਉਂਦਾ ਹੈ: ਪ੍ਰਧਾਨ ਮੰਤਰੀ
Posted On:
17 JUN 2023 8:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਰੂਟੀਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ ਹੈ।
ਯੋਗ ਬਾਰੇ ਵੀਡੀਓਜ਼ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਯੋਗ ਸਰੀਰ ਦੀ ਸ਼ਕਤੀ ਅਤੇ ਮਨ ਦੀ ਸ਼ਾਂਤੀ ਦੋਨਾਂ ਨੂੰ ਵਧਾਉਂਦਾ ਹੈ। ਆਓ, ਤੰਦਰੁਸਤ ਜੀਵਨ ਦੇ ਲਈ ਇਸ ਨੂੰ ਅਸੀਂ ਆਪਣੀ ਰੋਜ਼ਾਨਾ ਰੂਟੀਨ ਦਾ ਹਿੱਸਾ ਬਣਾਈਏ। ਵਿਭਿੰਨ ਆਸਣਾਂ ਦੀਆਂ ਕੁਝ ਵੀਡੀਓਜ਼ ਤੁਹਾਡੇ ਲਈ ਸਾਂਝਾ ਕਰ ਰਿਹਾ ਹਾਂ। ’’
***
ਡੀਐੱਸ
(Release ID: 1933394)
ਵਿਜ਼ੀਟਰ ਕਾਊਂਟਰ : 153
Read this release in:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam