ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈਸ ਬਿਆਨ

प्रविष्टि तिथि: 19 MAY 2023 12:36PM by PIB Chandigarh

ਭਾਰਤ ਦੇ ਸੰਵਿਧਾਨ ਦੇ ਅਨੁਛੇਦ 224 ਦੀ ਧਾਰਾ (1) ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਮਿਤੀ 19.05.2023 ਦੀ ਸਮ ਸੰਖਿਆ ਦੀ ਨੋਟੀਫਿਕੇਸ਼ਨ ਰਾਹੀਂ, ਰਾਸ਼ਟਰਪਤੀ ਨੇ ਸ਼੍ਰੀ (i) ਰਾਮਾਸਾਮੀ ਸ਼ਕਤੀਵੇਲ, (ii) ਪੀ. ਧਨਾਬਲ, (iii) ਚਿਨਾਸਾਮੀ ਕੁਮਾਰੱਪਨ ਅਤੇ (iv) ਕੰਦਾਸਾਮੀ ਰਾਜਸੇਕਰ ਨੂੰ ਮਦਰਾਸ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਨਿਆਂਇਕ ਅਧਿਕਾਰੀ ਨਿਯੁਕਤ ਕੀਤਾ। ਉਨ੍ਹਾਂ ਦਾ ਅਹੁਦਾ ਆਪਣੇ-ਆਪਣੇ ਦਫ਼ਤਰਾਂ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਦੋ ਸਾਲਾਂ ਦੀ ਮਿਆਦ ਲਈ ਪ੍ਰਭਾਵੀ ਹੋਵੇਗਾ।

*******

ਐੱਸਐੱਸ/ਆਰਕੇਐੱਮ 


(रिलीज़ आईडी: 1928016) आगंतुक पटल : 136
इस विज्ञप्ति को इन भाषाओं में पढ़ें: English , Urdu , हिन्दी , Marathi , Tamil