ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਹਰਿਆਣਾ ਦਾ ਦੌਰਾ ਕਰਨਗੇ

Posted On: 23 APR 2023 5:06PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ ਮਿਤੀ 24 ਅਪ੍ਰੈਲ, 2023 ਨੂੰ ਹਰਿਆਣਾ (ਕਰਨਾਲ ਅਤੇ ਹਿਸਾਰ) ਦਾ ਦੌਰਾ ਕਰਨਗੇ।

ਰਾਸ਼ਟਰਪਤੀ ਕਰਨਾਲ ਵਿੱਚ ਭਾਰਤੀ ਖੇਤੀਬਾੜੀ ਰਿਸਰਚ ਪਰਿਸ਼ਦ ਦੇ ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਦੇ 19ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਹਿਸਾਰ ਵਿਖੇ, ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ 25ਵੇਂ ਕਨਵੋਕੇਸ਼ਨ ਵਿੱਚ ਰਾਸ਼ਟਰਪਤੀ ਸ਼ਿਕਰਤ ਕਰਕੇ ਸ਼ੋਭਾ ਵਧਾਉਣਗੇ।

*****

ਡੀਐੱਸ/ਬੀਐੱਮ


(Release ID: 1918994) Visitor Counter : 128