ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 17 APR 2023 9:44AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕਾੱਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ

 ਪਿਛਲੇ ਚੌਬੀ ਘੰਟਿਆਂ ਵਿੱਚ 198 ਟੀਕੇ ਲਗਾਏ ਗਏ

ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 60,313 ਹੈ

ਐਕਟਿਵ ਮਾਮਲਿਆਂ ਦੀ ਦਰ 0.13 ਪ੍ਰਤੀਸ਼ਤ ਹੈ

  ਸਵਸਥ ਹੋਣ ਦੀ ਵਰਤਮਾਨ ਦਰ 98.68 ਪ੍ਰਤੀਸ਼ਤ ਹੈ

ਪਿਛਲੇ ਚੌਬੀ ਘੰਟਿਆਂ ਵਿੱਚ 6,313 ਲੋਕ ਸਵਸਥ ਹੋਏ, ਹੁਣ ਤੱਕ ਸਵਸਥ ਹੋਏ ਕੁੱਲ ਲੋਕਾਂ ਦੀ ਸੰਖਿਆ 4,42,35,772 ਹੈ

ਪਿਛਲੇ 24 ਘੰਟਿਆਂ ਵਿੱਚ 9,111 ਨਵੇਂ ਮਾਮਲੇ ਸਾਹਮਣੇ ਆਏ

ਰੋਜ਼ਾਨਾ ਐਕਟਿਵ ਮਾਮਲਿਆਂ ਦੀ ਦਰ 8.40 ਪ੍ਰਤੀਸ਼ਤ ਹੈ

ਹਫਤਾਵਾਰੀ ਐਕਟਿਵ ਮਾਮਲਿਆਂ ਦੀ ਦਰ 4.94 ਪ੍ਰਤੀਸ਼ਤ ਹੈ

  ਹੁਣ ਤੱਕ 92.41 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ, ਪਿਛਲੇ 24 ਘੰਟਿਆਂ ਵਿੱਚ 1,08,436 ਟੈਸਟ ਕੀਤੇ ਗਏ

****

ਐੱਮਵੀ



(Release ID: 1917355) Visitor Counter : 114