ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਿਰਮਲ ਅਰੁਣਾਚਲ ਪ੍ਰਦੇਸ਼ ਦੀ ਝਲਕ ਨੂੰ ਸਾਂਝਾ ਕੀਤਾ
Posted On:
14 APR 2023 8:48AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਰਾਜ ਮੰਤਰੀ, ਡਾ. ਐੱਲ. ਮੁਰੂਗਨ ਦੇ ਆਵਾਸ ‘ਤੇ ਕੱਲ੍ਹ ਸ਼ਾਮ ਆਯੋਜਿਤ ਇੱਕ ਯਾਦਗਾਰ ਤਮਿਲ ਨਵ ਵਰ੍ਹੇ ਸਮਾਰੋਹ ਪ੍ਰੋਗਰਾਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਤਮਿਲ ਨਵ ਵਰ੍ਹੇ ਸਮਾਰੋਹ ਪ੍ਰੋਗਰਾਮ ਦਾ ਇੱਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਕੱਲ੍ਹ ਸ਼ਾਮ ਆਯੋਜਿਤ ਇੱਕ ਯਾਦਗਾਰ ਤਮਿਲ ਨਵ ਵਰ੍ਹੇ ਸਮਾਰੋਹ ਪ੍ਰੋਗਰਾਮ ਦੀਆਂ ਝਲਕੀਆਂ ਪੇਸ਼ ਹਨ...”
*********
ਡੀਐੱਸ/ਐੱਸਟੀ
(Release ID: 1917247)
ਵਿਜ਼ੀਟਰ ਕਾਊਂਟਰ : 137
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam