ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲ ਨੇ ਗਰਮੀਆਂ ਦੇ ਮੌਸਮ ਵਿੱਚ ਯਾਤਰੀਆਂ ਦੇ ਲਈ ਅਸਾਨ ਅਤੇ ਆਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਦੇ ਲਈ ਵਾਧੂ 4010 ਵਿਸ਼ੇਸ਼ ਟ੍ਰਿਪ ਦੀ ਸਵੀਕ੍ਰਿਤੀ ਦਿੱਤੀ


ਕੁਲ 217 ਸਪੈਸ਼ਲ ਟ੍ਰੇਨਾਂ 410 ਟ੍ਰਿਪ ਲਗਾਉਣਗੀਆਂ

ਵਿਸ਼ੇਸ਼ ਟ੍ਰੇਨਾਂ ਦੇਸ਼ਭਰ ਦੇ ਰੇਲ ਮਾਰਗਾਂ ‘ਤੇ ਪ੍ਰਮੁੱਖ ਮੰਜ਼ਿਲਾਂ ਨੂੰ ਜੋੜਣਗੀਆਂ

प्रविष्टि तिथि: 11 APR 2023 4:43PM by PIB Chandigarh

ਭਾਰਤੀ ਰੇਲ ਗਰਮੀ ਦੇ ਇਸ ਮੌਸਮ ਵਿੱਚ ਰੇਲ ਯਾਤਰੀਆਂ ਦੀ ਸੁਵਿਧਾ ਅਤੇ ਯਾਤਰੀਆਂ ਦੀ ਵਾਧੂ ਭੀੜ ਨੂੰ ਘੱਟ ਕਰਨ ਦੇ ਲਈ ਇਸ ਸਾਲ 217 ਸਪੈਸ਼ਲ ਟ੍ਰੇਨਾਂ ਦੇ 4010 ਟ੍ਰਿਪ ਚਲਾ ਰਹੀਆਂ ਹਨ। ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਰੇਲ ਮਾਰਗਾਂ ਨਾਲ ਜੋੜਣ ਦੇ ਲਈ ਵਿਸ਼ੇਸ਼ ਟ੍ਰੇਨਾਂ ਦੀ ਯੋਜਨਾ ਬਣਾਈ ਗਈ ਹੈ।

 

ਸੀਟਾਂ ਨੂੰ ਏਕਾਧਿਕਾਰ ਵਿੱਚ ਲੈਣ, ਓਵਰ ਚਾਰਜਿੰਗ ਅਤੇ ਦਲਾਲੀ ਗਤੀਵਿਧੀਆਂ ਜਿਹੇ ਕਦਾਚਾਰ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਠੋਰਤਾਪੂਰਵਕ ਨਿਗਰਾਨੀ ਕੀਤੀ ਜਾ ਰਹੀ ਹੈ।

*****

ਵਾਈਬੀ/ਡੀਐੱਨਐੱਸ


(रिलीज़ आईडी: 1915900) आगंतुक पटल : 167
इस विज्ञप्ति को इन भाषाओं में पढ़ें: English , Urdu , Marathi , हिन्दी , Tamil , Telugu