ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 25 MAR 2023 11:46AM by PIB Chandigarh

 

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.65 ਕਰੋੜ (95.20 ਕਰੋੜ ਦੂਸਰੀ ਡੋਜ਼ ਅਤੇ 22.86 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 ਬੀਤੇ 24 ਘੰਟਿਆਂ ਵਿੱਚ 9,497 ਟੀਕੇ ਲਗਾਏ ਗਏ

 ਬੀਤੇ 24 ਘੰਟਿਆਂ ਵਿੱਚ 8,601 ਟੀਕੇ ਲਗਾਏ ਗਏ

  ਐਕਟਿਵ ਕੇਸ 0.02% ਹਨ।

 ਰੋਜ਼ਾਨਾ ਪਾਜ਼ਿਟਿਵਿਟੀ ਦਰ 98.79% ਹੈ।

 ਪਿਛਲੇ 24 ਘੰਟਿਆਂ ਦੇ ਦੌਰਾਨ  910  ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ   ਕੁੱਲ 4,41,62,832  ਰੋਗੀ ਠੀਕ ਹੋਏ।

  ਬੀਤੇ 24 ਘੰਟਿਆਂ ਦੇ ਦੌਰਾਨ 1,590 ਨਵੇਂ ਕੇਸ ਸਾਹਮਣੇ ਆਏ।

  ਰੋਜ਼ਾਨਾ ਪਾਜ਼ਿਟਿਵਿਟੀ ਦਰ (1.33%) ਹੈ।

  ਸਪਤਾਹਿਕ ਪਾਜ਼ਿਟਿਵਿਟੀ ਦਰ (1.23%) ਹੈ।

  ਹੁਣ ਤੱਕ ਕੁੱਲ  92.08 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1, 19,560 ਟੈਸਟ ਕੀਤੇ ਗਏ।

****

MV

HFW/COVID States data/25thMar2023/1



(Release ID: 1911054) Visitor Counter : 99