ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੂੰ ਪੰਜ ਰਾਸ਼ਟਰਾਂ ਦੇ ਰਾਜਦੂਤਾਂ ਨੇ ਪਰੀਚੈ-ਪੱਤਰ ਪ੍ਰਸਤੁਤ ਕੀਤੇ
Posted On:
15 FEB 2023 1:31PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (15 ਫਰਵਰੀ, 2023) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਲਿਥੁਆਨਿਆ, ਲਾਓ ਪੀਡੀਆਰ, ਯੂਨਾਨ ਅਤੇ ਗਵਾਟੇਮਾਲਾ ਦੇ ਰਾਜਦੂਤਾਂ ਅਤੇ ਇਸਵਾਤੀਨੀ ਰਾਜਸ਼ਾਹੀ ਦੇ ਹਾਈ ਕਮਿਸ਼ਨਰ ਦੇ ਪਰੀਚੈ-ਪੱਤਰਾਂ ਨੂੰ ਸਵੀਕਾਰ ਕੀਤਾ। ਜਿਨ੍ਹਾਂ ਨੇ ਆਪਣੇ-ਆਪਣੇ ਪਰੀਚੈ-ਪੱਤਰ ਪ੍ਰਸਤੁਤ ਕੀਤੇ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
1. ਮਹਾਮਹਿਮ ਸ਼੍ਰੀਮਤੀ ਡਾਇਨਾ ਮਿਇਕੇਵੇਸੀਨ, ਲਿਥੁਆਨਿਆ ਦੇ ਰਾਜਦੂਤ
2. ਮਹਾਮਹਿਮ ਸ਼੍ਰੀ ਬਾਉਨਮੀ ਵਾਨਮਨੀ, ਲਾਓ ਜਨ ਲੋਕਤੰਤ੍ਰਿਕ ਗਣਰਾਜ ਦੇ ਰਾਜਦੂਤ
3. ਮਹਾਮਹਿਮ ਸ਼੍ਰੀ ਡਿਮਿਟ੍ਰੀਯਾਸ ਆਯੋਨਾਉ, ਯੂਨਾਨ ਦੇ ਰਾਜਦੂਤ
4. ਮਹਾਮਹਿਮ ਸ਼੍ਰੀ ਓਮਰ ਲਿਸਾਂਤ੍ਰੋ ਕਾਸਤਾਨੇਦਾ ਸੋਲਾਰੇਸ, ਗਵਾਟੇਮਾਲਾ ਗਣਰਾਜ ਦੇ ਰਾਜਦੂਤ
5. ਮਹਾਮਹਿਮ ਸ਼੍ਰੀ ਮੇਨਜ਼ੀ ਸਿਫੋ ਡਾਲਮਿਨੀ, ਇਸਵਾਤੀਨੀ ਰਾਜਸ਼ਾਹੀ ਦੇ ਹਾਈ ਕਮਿਸ਼ਨਰ
***
ਡੀਐੱਸ/ਏਕੇ/ਏਕੇ
(Release ID: 1899786)
Visitor Counter : 116