ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਮਿਸ਼ਨ ਲਾਈਫ - ਆਨਲਾਈਨ ਗ੍ਰੀਨ ਟਾਕ ਸੀਰੀਜ਼ ਗਿਆਨ ਵਿਗਿਆਨ ਔਰ ਹਮ

Posted On: 08 FEB 2023 1:54PM by PIB Chandigarh

ਵਾਤਾਵਰਣ,  ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਅਤੇ ਰਾਸ਼ਟਰੀ ਕੁਦਰਤੀ ਇਤਿਹਾਸ ਮਿਸ਼ਨ ਲਾਈਫ ਜਾਗਰੂਕਤਾ ਪ੍ਰੋਗਰਾਮ ਦੇ ਹਿੱਸੇ ਵਜੋਂ 06 ਤੋਂ 10 ਫਰਵਰੀ 2023 ਤੱਕ ਆਨਲਾਈਨ ਗ੍ਰੀਨ ਟਾਕ ਸੀਰੀਜ਼ "ਗਿਆਨ ਵਿਗਿਆਨ ਔਰ ਹਮ" ਦਾ ਆਯੋਜਨ ਕਰ ਰਿਹਾ ਹੈ। ਇਹ ਪੰਜ ਰੋਜ਼ਾ ਪ੍ਰੋਗਰਾਮ 6 ਫਰਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ ਦੇਸ਼ ਭਰ ਦੇ ਹੋਰ ਵਿਦਿਆਰਥੀਆਂ ਦੇ ਨਾਲ ਜਮਾਲਪੁਰ ਅਤੇ ਫਾਜ਼ਿਲਪੁਰ ਬਦਲੀ ਪਿੰਡਾਂ (ਹਰਿਆਣਾ) ਦੀਆਂ ਡਿਜੀਟਲ ਲਾਇਬ੍ਰੇਰੀਆਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਹੋ ਰਹੇ ਹਨ। ਇਸ ਤੋਂ ਇਲਾਵਾ ਨਾਮਵਰ ਖੋਜ ਸੰਸਥਾਵਾਂ ਦੇ ਵਿਗਿਆਨੀ ਬੱਚਿਆਂ ਨਾਲ ਗੱਲਬਾਤ ਕਰਕੇ ਆਪਣੇ ਅਨੁਭਵ ਸਾਂਝੇ ਕਰ ਰਹੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ 'ਤੇ ਜਾਗਰੂਕਤਾ ਫੈਲਾਉਣਾ ਹੈ।

C:\Users\Balwant\Desktop\PICS\image002RT5T.jpg

C:\Users\Balwant\Desktop\PICS\image003TNUZ.jpg

C:\Users\Balwant\Desktop\PICS\image004I1VD.jpg

************

ਐਮਜੇਪੀਐੱਸ 


(Release ID: 1897605) Visitor Counter : 153