ਰੇਲ ਮੰਤਰਾਲਾ
ਆਰਪੀਐੱਫ/ਆਰਪੀਐੱਸਐੱਫ ਦੇ ਕਰਮੀਆਂ ਨੂੰ ਵਿਸ਼ਿਸ਼ਟ ਅਤੇ ਉਤਕ੍ਰਿਸ਼ਟ ਸੇਵਾਵਾਂ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ
ਦੱਖਣ ਮੱਧ ਰੇਲਵੇ ਦੇ ਪ੍ਰਧਾਨ ਮੁੱਖ ਸੁਰੱਖਿਆ ਕਮਿਸ਼ਨਰ ਨੂੰ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ) ਦੇ ਲਈ ਚੁਣਿਆ ਗਿਆ
Posted On:
25 JAN 2023 12:47PM by PIB Chandigarh
ਗਣਤੰਤਰ ਦਿਵਸ 2023 ਦੇ ਅਵਸਰ ‘ਤੇ, ਰਾਸ਼ਟਰਪਤੀ ਨੇ ਆਰਪੀਐੱਫ/ਆਰਪੀਐੱਸਐੱਫ ਨੇ ਹੇਠਾਂ ਲਿਖੇ ਕਰਮੀਆਂ ਨੂੰ ਵਿਸ਼ਿਸ਼ਟ ਸੇਵਾਵਾਂ ਦੇ ਲਈ ਰਾਸ਼ਟਰੀ ਪੁਲਿਸ ਮੈਡਲ (ਪੀਪੀਐੱਮ) ਅਤੇ ਉਤਕ੍ਰਿਸ਼ਟ ਸੇਵਾਵਾਂ ਦੇ ਲਈ ਪੁਲਿਸ ਮੈਡਲ (ਪੀਐੱਮ) ਨਾਲ ਸਨਮਾਨਿਤ ਕੀਤਾ ਹੈ:
ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ):
-
ਸ਼੍ਰੀ ਰਾਜਾ ਰਾਮ, ਪ੍ਰਧਾਨ ਮੁੱਖ ਸੁਰੱਖਿਆ ਕਮਿਸ਼ਨਰ, ਦੱਖਣ ਮੱਧ ਰੇਲਵੇ।
ਉਤਕ੍ਰਿਸ਼ਟ ਸੇਵਾ ਲਈ ਪੁਲਿਸ ਮੈਡਲ (ਪੀਐੱਮ)
1. ਸ਼੍ਰੀ ਪੰਕਜ ਗੰਗਵਾਰ, ਪ੍ਰਮੁੱਖ ਮੁੱਖ ਸੁਰੱਖਿਆ ਕਮਿਸ਼ਨਰ, ਈਸਟ ਕੋਸਟ ਰੇਲਵੇ
2. ਸ਼੍ਰੀ ਦੇਵਰਾਏ ਸ੍ਰੀਨਿਵਾਸ ਰਾਓ, ਸਹਾਇਕ ਕਮਾਂਡੈਂਟ, 7ਬੀਐੱਨ ਆਰਪੀਐੱਸਐੱਫ
3. ਸ਼੍ਰੀ ਜਮਜੇਰ ਕੁਮਾਰ, ਸਹਾਇਕ ਕਮਾਂਡੈਂਟ, 15ਬੀਐੱਨ ਆਰਪੀਐੱਸਐੱਫ
4. ਸ਼੍ਰੀ ਪ੍ਰਵੀਨ ਸਿੰਘ, ਇੰਸਪੈਕਟਰ/ 6ਬੀਐੱਨ ਆਰਪੀਐੱਸਐੱਫ
5. ਸ਼੍ਰੀ ਵਿਜੇ ਕੁਮਾਰ, ਇੰਸਪੈਕਟਰ/ 6ਬੀਐੱਨ ਆਰਪੀਐੱਸਐੱਫ
6. ਸ਼੍ਰੀ ਐੱਨ. ਸ੍ਰੀਨਿਵਾਸ ਰਾਓ, ਸਬ-ਇੰਸਪੈਕਟਰ/ਦੱਖਣੀ ਪੂਰਬੀ ਮੱਧ ਰੇਲਵੇ
7. ਸ਼੍ਰੀ ਵਿਵੇਕ ਮੋਹਨ, ਸਬ-ਇੰਸਪੈਕਟਰ/ਉੱਤਰੀ ਰੇਲਵੇ
8. ਸ਼੍ਰੀ ਜੇ. ਰਾਜੇਂਦਰਨ, ਸਬ-ਇੰਸਪੈਕਟਰ/ਦੱਖਣੀ ਰੇਲਵੇ
9. ਸ਼੍ਰੀ ਯਾਵਰ ਹੁਸੈਨ, ਸਬ-ਇੰਸਪੈਕਟਰ/ 15ਬੀਐੱਨ ਆਰਪੀਐੱਸਐੱਫ
10. ਸ਼੍ਰੀ ਦਿਵਾਕਰ ਸ਼ੁਕਲਾ, ਸਹਾਇਕ ਸਬ-ਇੰਸਪੈਕਟਰ/ਉੱਤਰ ਪੂਰਬੀ ਰੇਲਵੇ
11. ਸ਼੍ਰੀ ਨੀਲੇਸ਼ ਕੁਮਾਰ, ਸਹਾਇਕ ਸਬ-ਇੰਸਪੈਕਟਰ/ਪੂਰਬੀ ਮੱਧ ਰੇਲਵੇ
12. ਸ਼੍ਰੀ ਸਾਜੀ ਆਗਸਟੀਨ, ਸਹਾਇਕ ਸਬ-ਇੰਸਪੈਕਟਰ/ਦੱਖਣੀ ਰੇਲਵੇ
13. ਸ਼੍ਰੀ ਪ੍ਰਫੁੱਲ ਭਲੇਰਾਓ, ਹੈੱਡ ਕਾਂਸਟੇਬਲ, ਪੱਛਮੀ ਰੇਲਵੇ
14. ਸ਼੍ਰੀ ਸ਼੍ਰੀ ਰਾਮ ਸਾਹੂ, ਕੁੱਕ/2 ਬੀਐੱਨ ਆਰਪੀਐੱਸਐੱਫ
15. ਸ਼੍ਰੀ ਛਾਬੁਰਾਓ ਸਖਰਜੀ ਧਾਵਲੇ, ਡਰਾਈਵਰ/ਸੈਂਟਰਲ ਰੇਲਵੇ
***
ਵਾਈਬੀ/ਡੀਐੱਨਐੱਸ
(Release ID: 1893971)
Visitor Counter : 120