ਗ੍ਰਹਿ ਮੰਤਰਾਲਾ

ਰਾਸ਼ਟਰਪਤੀ ਨੇ ਜੀਵਨ ਰੱਖਿਆ ਪਦਕ ਲੜੀ ਪੁਰਸਕਾਰ-2022 ਪ੍ਰਦਾਨ ਕੀਤੇ ਜਾਣ ਨੂੰ ਮੰਜ਼ੂਰੀ ਦਿੱਤੀ

Posted On: 25 JAN 2023 2:27PM by PIB Chandigarh

ਰਾਸ਼ਟਰਪਤੀ ਨੇ 43 ਵਿਅਕਤੀਆਂ ਨੂੰ ਜੀਵਨ ਰੱਖਿਆ ਪਦਕ ਲੜੀ ਪੁਰਸਕਾਰ-2022 ਪ੍ਰਦਾਨ ਕੀਤੇ ਜਾਣ ਨੂੰ ਮੰਜ਼ੂਰੀ ਦਿੱਤੀ ਹੈ ਜਿਨ੍ਹਾਂ ਵਿੱਚ 07 ਸਰਬਉੱਤਮ ਜੀਵਨ ਰੱਖਿਆ ਪਦਕ, 08 ਉੱਤਮ ਜੀਵਨ ਰੱਖਿਆ ਪਦਕ ਅਤੇ 28 ਜੀਵਨ ਰੱਖਿਆ ਪਦਕ ਸ਼ਾਮਲ ਹਨ। ਚਾਰ ਵਿਅਕਤੀਆਂ ਨੂੰ ਇਹ ਪੁਰਸਕਾਰ ਮਰਨ ਉਪਰੰਤ ਪ੍ਰਦਾਨ ਕੀਤੇ ਗਏ ਹਨ । ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

 ਸਰਬਉੱਤਮ ਜੀਵਨ ਰੱਖਿਆ ਪਦਕ

  1. ਮਿਸ ਅੰਜਲੀ ਬਘੇਲ, ਮੱਧ ਪ੍ਰਦੇਸ਼

  2. ਸ਼੍ਰੀ ਨਿਲਾਵਾਠ ਡੀ. ਸਾਂਗਮਾ, ਮੇਘਾਲਿਆ

  3. ਸ਼੍ਰੀ ਚੇਗ੍ਰਿਕ ਡੀ. ਸਂਗਮਾ, ਮੇਘਾਲਿਆ

  4. ਸ਼੍ਰੀ ਵਾਲਗ੍ਰਿਕ ਐੱਮ. ਮਮਿਨ, ਮੇਘਾਲਿਆ

  5. ਸ਼੍ਰੀ ਜੀਨਜਾਸ ਡੀ. ਮਾਰਾਕ, ਮੇਘਾਲਿਆ

  6. ਸ਼੍ਰੀ ਇਮੈਨੁਅਲ ਲਾਲਾਵਮਪੁਈਆ (ਮਰਨ ਉਪਰੰਤ), ਮਿਜ਼ੋਰਮ 

  7. ਮੁਹੰਮਦ ਉਮਰ ਦਾਰ(ਮਰਨ ਉਪਰੰਤ), ਰੱਖਿਆ ਮੰਤਰਾਲੇ

ਉੱਤਮ ਜੀਵਨ ਰੱਖਿਆ ਪਦਕ

  1. ਮਾਸਟਰ ਮੁਹੰਮਦ ਸੂਫੀਆਨ, ਕੇਰਲ

  2. ਮਾਸਟਰ ਨੀਰਜ ਦੇ ਨਿਤਯਾਨੰਦ, ਕੇਰਲ

  3. ਮਾਸਟਰ ਅਤੁਲ ਬਿਨੀਸ਼, ਕੇਰਲ

  4. ਮਾਸਟਰ ਕਿਰਣ ਬੈਗਾ, ਮੱਧ ਪ੍ਰਦੇਸ਼

  5. ਸ਼੍ਰੀ ਰਵੀਰਾਜ ਅਨਿਲ ਫਡਨੀਸ, ਮਹਾਰਾਸ਼ਟਰ

  6. ਸ਼੍ਰੀ ਲਾਲਚੁਆਨਲਿਆਨਾ(ਮਰਨ ਉਪਰੰਤ), ਮਿਜ਼ੋਰਮ

  7. ਸ਼੍ਰੀ ਲਿਆਨਜਲਾਮਾ, ਮਿਜ਼ੋਰਮ

  8. ਸ਼੍ਰੀ ਸ਼ੇਰ ਸਿੰਘ, ਸੀਮਾ ਸੜਕ ਸੰਗਠਨ

ਜੀਵਨ ਰੱਖਿਆ ਪਦਕ

  1.  ਸ਼੍ਰੀ ਤਸੇਰਿੰਗ ਦੋਰਜੀ ਗੋਇਬਾ, ਅਰੁਣਾਚਲ ਪ੍ਰਦੇਸ਼

  2.  ਸ਼੍ਰੀ ਘਨਸ਼ਿਆਮਭਾਈ ਪ੍ਰਭਾਤਭਾਈ ਤਡਵੀ, ਗੁਜਰਾਤ

  3.  ਸ਼੍ਰੀ ਗੌਰਵ ਜਸਵਾਲ, ਹਿਮਾਚਲ ਪ੍ਰਦੇਸ਼

  4.  ਮਾਸਟਰ ਅਧਿਕ ਪ੍ਰਿੰਸ, ਕੇਰਲ

  5.  ਸ਼੍ਰੀ ਬਾਬੀਸ਼ ਬੀ, ਕੇਰਲ

  6.  ਸ਼੍ਰੀ ਸੁਬੋਦ ਲਾਲ ਸੀ, ਕੇਰਲ ਪੁਲਿਸ

  7.  ਮਾਸਟਰ ਮੁਹੈਮਿਨ ਪੀ ਕੇ, ਕੇਰਲ

  8.  ਮਾਸਟਰ ਮੁਹੰਮਦ ਸ਼ਾਮਲ, ਕੇਰਲ

  9.  ਸ਼੍ਰੀ ਬੁਜੇਸ਼ ਕੁਮਾਰ ਸਾਹੂ, ਮੱਧ ਪ੍ਰਦੇਸ਼

  10. ਸ਼੍ਰੀ ਮਹੇਸ਼ ਸ਼ੰਕਰ ਚੋਰਮਲੇ, ਮਹਾਰਾਸ਼ਟਰ

  11. ਸ਼੍ਰੀ ਸੱਯਦ ਬਾਬੂ ਸ਼ੇਖ, ਮਹਾਰਾਸ਼ਟਰ

  12. ਮਿਸ ਰਿਡੋਂਡੋਰ ਲਿੰਗਦੋਹ, ਮੇਘਾਲਿਆ

  13. ਸ਼੍ਰੀ ਐਂਥਨੀ ਲਾਲਹਰੂਏਜ਼ੇਲਾ (ਮਰਨ ਉਪਰੰਤ), ਮਿਜ਼ੋਰਮ

  14. ਮਾਸਟਰ ਲਾਲਰਾਮਲਿਆਨਾ, ਮਿਜ਼ੋਰਮ

  15. ਸ਼੍ਰੀਆਰ ਖਵਲਾਨ, ਮਿਜ਼ੋਰਮ

  16. ਸ਼੍ਰੀ ਸੋਨੂ ਕੁਮਾਰ, ਰੱਖਿਆ ਮੰਤਰਾਲੇ

  17. ਸ਼੍ਰੀ  ਟੀ ਅੰਨਥਾ ਕੁਮਾਰ, ਰੱਖਿਆ ਮੰਤਰਾਲੇ

  18. ਸ਼੍ਰੀ ਕਰਮਬੀਰ ਸਿੰਘ, ਸੀਮਾ ਸੁਰੱਖਿਆ ਬਲ

  19. ਸ਼੍ਰੀ ਐੱਮ ਉਮਾਸ਼ੰਕਰ, ਸੀਮਾ ਸੁਰੱਖਿਆ ਬਲ

  20. ਸ਼੍ਰੀ ਬਲਬੀਰ ਸਿੰਘ, ਸੀਮਾ ਸੁਰੱਖਿਆ ਬਲ

  21.  ਸ਼੍ਰੀ ਦਰਪਣ ਕਿਸ਼ੌਰ, ਸੀਮਾ ਸੁਰੱਖਿਆ ਬਲ

  22.  ਡਾ. ਹਿਮਾਂਸ਼ੂਸੈਨੀ, ਸੀਮਾ ਸੁਰੱਖਿਆ ਬਲ

  23.  ਸ਼੍ਰੀ ਵਿਨੋਦ ਕੁਮਾਰ, ਸੀਮਾ ਸੁਰੱਖਿਆ ਬਲ

  24.  ਸ਼੍ਰੀ ਜਾਕਿਰ ਹੁਸੈਨ, ਭਾਰਤੀ-ਤਿੱਬਤ ਸੀਮਾ ਪੁਲਿਸ

  25.  ਸ਼੍ਰੀ ਸ਼ੈਲੇਂਦਰ ਸਿੰਘ ਨੇਗੀ, ਭਾਰਤੀ-ਤਿਬਤ ਸੀਮਾ ਪੁਲਿਸ

  26.  ਸ਼੍ਰੀ ਸੁਰੇਂਦਰ ਕੁਮਾਰ, ਰੇਲ ਮੰਤਰਾਲੇ

  27.  ਸ਼੍ਰੀ ਜੈ ਪਾਲ ਸਿੰਘ, ਰੇਲ ਮੰਤਰਾਲੇ

  28.  ਸ਼੍ਰੀ ਬੁੱਧ ਰਾਮ ਸੈਨੀ, ਰੇਲ ਮੰਤਰਾਲੇ

ਜੀਵਨ ਰੱਖਿਆ ਪਦਕ ਲੜੀ ਦੇ ਪੁਰਸਕਾਰ ਕਿਸੇ ਵਿਅਕਤੀ ਦੀ ਜਾਨ ਬਚਾਉਣ ਵਿੱਚ ਮਨੁੱਖ ਕੁਦਰਤੀ ਦੇ ਸ਼ਲਾਘਾਯੋਗ ਕਾਰਜ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪੁਰਸਕਾਰ ਤਿੰਨ ਸ਼੍ਰੇਣੀਆਂ, ਸਰਬਉੱਤਮ ਜੀਵਨ ਰੱਖਿਆ ਪਦਕ, ਉੱਤਮ ਜੀਵਨ ਰੱਖਿਆ ਪਦਕ, ਅਤੇ ਜੀਵਨ  ਰੱਖਿਆ ਪਦਕ, ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਜੀਵਨ ਦੇ ਸਾਰੇ ਖੇਤਰਾਂ ਨਾਲ ਜੁੜੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਯੋਗ ਹਨ। ਇਹ ਪੁਰਸਕਾਰ ਮਰਨ ਉਪਰੰਤ ਵੀ ਪ੍ਰਦਾਨ ਕੀਤੇ ਜਾਂਦੇ ਹਨ।

ਇਸ ਪੁਰਸਕਾਰ ਦੇ ਮੁਲਾਂਕਣ (ਮੈਡਲ, ਕੇਂਦਰੀ ਗ੍ਰਹਿ ਮੰਤਰੀ ਦੁਆਰਾ ਹਸਤਾਖਰ ਪ੍ਰਮਾਣ ਪੱਤਰ ਅਤੇ ਇੱਕਮੁਸ਼ਤ ਮੁਦਰਾ ਭੱਤਾ) ਪੁਰਸਕਾਰ ਪ੍ਰਾਪਤਕਰਤਾ ਨੂੰ ਨਿਯਤ ਸਮੇਂ ਉਸ ਕੇਂਦਰੀ ਮੰਤਰਾਲੇ/ਸੰਗਠਨ /ਰਾਜ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਜਿਸ ਵਿੱਚ ਪੁਰਸਕਾਰ ਪ੍ਰਾਪਤਕਰਤਾ ਸੰਬੰਧਿਤ ਹੈ।

 

*****



(Release ID: 1893678) Visitor Counter : 143