ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਜਮਾਤਾ ਜਿਜਾਊ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 12 JAN 2023 7:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਮਾਤਾ ਜਿਜਾਊ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ ਅਤੇ ਕਿਹਾ ਹੈ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਵਰਗੇ ਮਹਾਨ ਵਿਅਕਤੀ ਦਾ ਮਾਰਗਦਰਸ਼ਨ ਕਰਨ ਦੇ ਲਈ ਉਨ੍ਹਾਂ ਦਾ ਨਾਮ ਹਮੇਸ਼ਾ ਸਾਡੇ ਇਤਿਹਾਸ ਦਾ ਇੱਕ ਹਿੱਸਾ ਹੋਵੇਗਾ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਰਾਜਮਾਤਾ ਜਿਜਾਊ ਮਹਣਜੇ ਧੈਰਯਾਚੇ ਦੂਸਰੇ ਨਾਵ, ਨਾਰੀ ਸ਼ਕਤੀਚੇ ਦਰਸ਼ਨ ਜਿਜਾਊਮਧੂਨ ਹੋਤੇ. ਛਤਰਪਤੀ ਸ਼ਿਵਾਜੀ ਮਹਾਰਾਜਾਂਨਾ ਘੜਵਣਾਚਯਾ ਮਾਗਰਦਰਸ਼ਨ ਮਹਣੂਨ ਤਯਾਂਚੇ ਨਾਵ ਆਪਲਯਾ ਇਤਿਹਾਸਾਤ ਨੇਹਮੀਚ ਜੋਡਲੇ ਜਾਈਲ, ਤਯਾਂਨੀ ਕਾਯਮਚ ਲੋਕਾਂਚਯਾ ਕਲਾਯਾਣਾਸਾਠੀ ਕਾਮ ਕੇਲੇ, ਤਯਾਂਚਯਾ ਜਯੰਤੀਨਿਮਿੱਤ ਤਯਾਂਨਾ ਅਭਿਵਾਦਨ।” ("राजमाता जिजाऊ म्हणजे धैर्याचे दुसरे नाव. नारी शक्तीचे दर्शन जिजाऊंमधून होते. छत्रपती शिवाजी महाराजांना घडवणाऱ्या मार्गदर्शक म्हणून त्यांचे नाव आपल्या इतिहासात नेहमीच जोडले जाईल. त्यांनी कायमच लोकांच्या कल्याणासाठी काम केले. त्यांच्या जयंतीनिमित्त त्यांना अभिवादन.")

 

************

ਡੀਐੱਸ/ਐੱਸਐੱਚ


(Release ID: 1890967) Visitor Counter : 146